ਸਲੋਕ ਮ: ੪।। ਅੰਤਰਿ ਅਗਿਆਨੁ ਭਈ ਮਤਿ ਮਧਿਮ ਸਤਿਗੁਰ ਕੀ ਪਰਤੀਤਿ ਨਾਹੀ।। ਅੰਦਰਿ ਕਪਟੁ ਸਭੁ ਕਪਟੋ ਕਰਿ ਜਾਣੈ ਕਪਟੇ ਖਪਹਿ ਖਪਾਹੀ।। ਜਿਸ ਦੇ ਅੰਦਰ ਆਤਮਕ ਹਨੇਰਾ ਹੈ, ਅਤੇ ਜੋ ਸੱਚੇ ਗੁਰਾਂ ਉਤੇ ਭਰੋਸਾ ਨਹੀਂ ਧਾਰਦਾ, ਉਸ ਦੀ ਬੁੱਧੀ ਮੰਦ ਪੈ ਜਾਂਦੀ ਹੈ। ਜਿਸ ਦੇ ਅੰਦਰ ਛਲ ਫਰੇਬ ਹੈ, ਉਹ ਸਾਰਿਆਂ ਨੂੰ ਛਲੀਏ ਸਮਝਦਾ ਹੈ ਅਤੇ ਇਸ ਛਲ ਫਰੇਬ ਰਾਂਹੀ ਉਹ ਬਿਲਕੁਲ ਤਬਾਹ ਹੋ ਜਾਂਦਾ ਹੈ। He, within whom is spiritual ignorance and who puts not faith in the True Guru, his understanding is rendered dim. He, within whom is deceit, deems all deceitful and through his deception, he is utterly ruined. |
ਅਸੀਂ ਖਤੇ ਬਹੁਤ ਕਮਾਵਦੇ ਅੰਤੁ ਨ ਪਾਰਾਵਾਰੁ ਹਰਿ ਕਿਰਪਾ ਕਰਿ ਕੈ ਬਖਿਸ ਲੈਹੁ ਹਉ ਪਾਪੀ ਵਡ ਗੁਨਾਹਗਾਰ I make so many mistakes, there is no end or limit to them. O Lord, please be merciful and forgive me; I am a sinner, a great offender! |
ਸਤਿਗੁਰ ਕੈ ਭਾਣੈ ਜੋ ਚਲੈ ਤਿਸੁ ਵਡਿਆਈ ਵਡੀ ਹੋਇ ॥ One who walks in harmony with the will of the true Guru, obtains the greatest glory. |
ਪ੍ਰਭੁ ਹਰਿਮੰਦਰੁ ਸੋਹਣਾ ਤਿਸੁ ਮਹਿ ਮਾਣਕ ਲਾਲ ॥ The palace of the Lord God is so beautiful within it, there are gems,rubies, pearls and flawless diamonds. |
Satguru Da Hath Hove; Simran Da Saath Hove; Shabad Vich Vishwas Hove; Satsang Di Pyaas Hove; Tuhade Jeeven Vichh Parkash Hi Parkash Hove! Ehi Saadi Ardaas Hove! Guru Raakha! |
ਭੋਲੇ ਭਾਇ ਮਿਲੇ ਰਘੁਰਾਇਆ।। (ਅੰਗ - ੩੨੪) ਪ੍ਰਭੂ ਬੰਦਗੀ ਅਤੇ ਭੋਲੇ ਸੁਭਾਉ ਨਾਲ ਹੀ ਮਿਲਦਾ ਹੈ, ਚਤੁਰਾਈਆਂ-ਸਿਆਣਪਾ ਨਾਲ ਨਹੀ। One attains the Lord through innocent love. |
ਪਰਮੇਸ਼ਰ ਦਾ ਜਾਪ ਕਰਨ ਵਾਲਿਓ, ਹਿਰਦੇ ਵਿੱਚ ਇਹ ਸਮਝ ਰੱਖਣਾ ਕਿ ਇਹ ਤੁਹਾਡਾ ਨਾਮ ਜੱਪਣਾ ਕਿਸੇ ਨੂੰ ਸੁਨਾਣ ਵਾਸਤੇ ਨਹੀ। ਇਹ ਤਾਂ ਆਪਣੇ ਹੀ ਸੁੱਤੇ ਮਨ ਨੂੰ ਜਗਾਉਣ ਵਾਸਤੇ ਹੈ। ਕਿਵੇਂ ਹੋਵੇ ਜੇ ਇਹ ਸੁੱਤਾ ਮਨ ਅਗਿਆਨਤਾ ਦੀ ਨੀਂਦ ਚੋਂ ਜਾਗ ਪਵੇ। "ਸਿਮਿਰ ਸਿਮਿਰ ਸਿਮਿਰ ਗੁਰੁ ਅਪੁਨਾ ਸੋਇਆ ਮਨੁ ਜਾਗਾਈ।। (758) |
Sri Guru Granth Sahib Ji - Angg 990: Jo Main Bedan Sa Kis Aakhan Maayi || Har Bin Jiyo Na Rhai Kaise Raakhan Maayi ||1||Rahao|| Who can I tell about my pain, oh my Mother ? Without the Lord, my soul cannot survive, how can I comfort it, oh my Mother? ||1||Pause|| |
ਹਰਿ ਮਿਲਣੈ ਨੋ ਮਨੁ ਲੋਚਦਾ ਕਰਮਿ ਮਿਲਾਵਾਣਹਾਰੁ ।। My mind yearns to meet the Lord. If only He could show His Mercy, and unite me with Himself! |
ਸਦ ਜੀਵਨੁ ਭਲੋ ਕਹਾਂਹੀ ਮੂਏ ਬਿਨੁ ਜੀਵਨੁ ਨਾਹੀ ।।੧।। People say it is good to live forever, but without dying, there is no life.||1|| |