ਸ਼ੁਕਰ ਕਰ ਦਿੱਲੀਏ ਪੰਜਾਬ ਤੋਂ ਪ੍ਰਾਪਰਟੀ ਡੀਲਰ ਨਹੀਂ ਆਏ!
ਨਹੀਂ ਤਾਂ ਹੁਣ ਤੱਕ ਧਰਨੇ ਵਾਲੀ ਥਾਂ ਕਲੋਨੀਆਂ ਕੱਟ ਦੇਣੀਆਂ ਸੀ!
ਪਹਿਲਾ ਅੰਦੋਲਨ ਹੈ ਜਿਸਦਾ ਖਾਣ-ਪੀਣ ਦੇਖ ਕੇ ਹੀ ਕੁੱਝ ਲੋਕ ਸੜੀ-ਭੁੱਜੀ ਜਾ ਰਹੇ ਹਨ!
लड़की: जानू नया लैपटॉप दिलवा दो!
लड़का: क्यों पुराना वाला कहाँ गया?
लड़की: पुराने वाला नया फोन दिला रहा है! ओह सॉरी वो ख़राब हो गया है!
ਭਾਜਪਾ ਸਾਂਸਦ ਸੰਨੀ ਦਿਓਲ ਨੂੰ ਮਿਲੀ Y ਕੈਟੇਗਰੀ ਦੀ ਸੁਰੱਖਿਆ, ਹੁਣ ਨਾਲ ਹੋਣਗੇ 11 ਜਵਾਨ ਅਤੇ 2 PSO!
ਢਾਈ ਕਿਲੋ ਦੇ ਹੱਥ ਵਾਲੇ ਨੂੰ ਵੀ ਪਈ Y ਲੈਵਲ ਸਕਿਉਰਿਟੀ ਦੀ ਲੋੜ!
ਕਿਉਂਕਿ ਇਸ ਵਾਰ ਪੰਗਾ ਹੈਂਡ ਪੰਪ ਵਾਲਿਆਂ ਨਹੀਂ ਸਬਮਰਸੀਬਲ ਪੰਪ ਵਾਲਿਆਂ ਨਾਲ ਪਿਆ ਹੈ!
लड़का: हेल्लो अंजली मैं तुम्हारे बिना नहीं रह सकता!
लड़की: पर मैं तो नैना बोल रही हूँ!
लड़का: हाँ तो मैं तुम्हारे बिना भी नहीं रह सकता!
ਦੇਹਿ ਸ਼ਿਵਾ ਬਰ ਮੋਹਿ ਇਹੈ
ਸ਼ੁਭ ਕਰਮਨ ਤੇ ਕਬਹੂੰ ਨ ਟਰੋਂ!
ਹੇ ਵਾਹਿਗੁਰੂ ਮੈਨੂੰ ਇਹ ਵਰ ਦੇਵੋ, ਕਿ ਮੈਂ ਸ਼ੁੱਭ (ਨੇਕ ਅਤੇ ਭਲਾਈ) ਕੰਮ ਕਰਨ ਲਈ ਕਦੇ ਨਾ ਟਲਾਂ (ਡਰਾਂ)!
ਗਹਿਣੇ ਤਾਂ ਵਿਕਣ ਲਈ ਹੁੰਦੇ ਹਨ, ਭਾਂਵੇ ਪਾਇਲ ਹੋਵੇ ਜਾਂ ਕੰਗਣਾ!
ਸਮਝ ਗਏ ਕਿ ਨਹੀਂ!
ਕਿਸਾਨ ਗਾਂ ਪਾਲਦਾ ਹੈ, ਉਸਨੂੰ ਚਾਰਾ ਪਾਉਂਦਾ ਹੈ!
ਤਦ ਜਾ ਕੇ ਉਹ ਗੋਬਰ ਅਤੇ ਮੂਤ ਦਿੰਦੀ ਹੈ!
ਕਿਸਾਨਾਂ ਲਈ ਨਾ ਸਹੀ, ਘੱਟ ਤੋਂ ਘੱਟ ਗੋਬਰ ਤੇ ਮੂਤ ਲਈ ਹੀ ਕਿਸਾਨਾਂ ਦਾ ਸਮਰਥਨ ਕਰਲੋ!
ਇੱਕ ਗੱਲ ਹੈ ਵੈਸੇ ਜਦੋਂ ਤੱਕ ਪੰਜਾਬ ਵਾਲੇ ਸਾਰਾ ਦਿਨ ਲਾਹਨਤਾਂ ਪਾ ਕੇ ਸੌਣ ਲੱਗਦੇ ਆ, ਉੱਨੇ ਨੂੰ ਕੈਨੇਡਾ, ਅਮਰੀਕਾ ਵਾਲੇ ਉੱਠ ਕੇ ਕਮਰ ਕੱਸ ਕੇ ਸ਼ੁਰੂ ਹੋ ਜਾਂਦੇ ਆ!
ਭਾਜਪਾ ਦਾ ਹਾਲ ਵੀ ਉਸ ਦਰਜ਼ੀ ਵਾਂਗ ਹੈ ਜੋ ਪਜਾਮਾ ਗ਼ਲਤ ਕੱਟੇ ਜਾਣ ਤੇ ਕੱਛੇ ਦੇ ਹੀ ਫਾਇਦੇ ਦੱਸੀ ਜਾਂਦਾ।