ਪੰਜਾਬੀ Hindi SMS

  • ਅੱਜ ਦੇ ਲੀਡਰ ਕਹਿੰਦੇ, `ਟਿਕਟ ਮਿਲੀ ਤਾਂ ਦੇਸ਼ ਬਦਲ ਦਿਆਂਗੇ, ਨਹੀਂ ਮਿਲੀ ਤਾਂ ਪਾਰਟੀ।`
Upload to Facebook
    ਅੱਜ ਦੇ ਲੀਡਰ ਕਹਿੰਦੇ, "ਟਿਕਟ ਮਿਲੀ ਤਾਂ ਦੇਸ਼ ਬਦਲ ਦਿਆਂਗੇ, ਨਹੀਂ ਮਿਲੀ ਤਾਂ ਪਾਰਟੀ।"
  • 15 ਅਗਸਤ: ਝੰਡੇ, ਗੁਬਾਰੇ, ਦੇਸ਼ ਭਗਤੀ ਦੇ ਗਾਣੇ; ਸਾਰੇ ਜਹਾਂ ਸੇ ਅੱਛਾ, ਮੇਰਾ ਭਾਰਤ ਮਹਾਨ!</br>
16 ਅਗਸਤ: ਪੁੱਤ ਤੂੰ ਆਈਲਟਸ ਕਰਕੇ ਬਾਹਰ ਜਾ, ਇੱਥੇ ਕੁੱਝ ਨਹੀਂ ਪਿਆ!Upload to Facebook
    15 ਅਗਸਤ: ਝੰਡੇ, ਗੁਬਾਰੇ, ਦੇਸ਼ ਭਗਤੀ ਦੇ ਗਾਣੇ; ਸਾਰੇ ਜਹਾਂ ਸੇ ਅੱਛਾ, ਮੇਰਾ ਭਾਰਤ ਮਹਾਨ!
    16 ਅਗਸਤ: ਪੁੱਤ ਤੂੰ ਆਈਲਟਸ ਕਰਕੇ ਬਾਹਰ ਜਾ, ਇੱਥੇ ਕੁੱਝ ਨਹੀਂ ਪਿਆ!
  • ਪੰਜਾਬ ਵਿੱਚ ਲਾਈਟ ਦੀ ਕੋਈ ਕਮੀ ਨਹੀਂ!</br>
ਸਵੇਰ ਦੀ ਚਾਰ ਵਾਰ ਆ ਚੁੱਕੀ ਹੈ!Upload to Facebook
    ਪੰਜਾਬ ਵਿੱਚ ਲਾਈਟ ਦੀ ਕੋਈ ਕਮੀ ਨਹੀਂ!
    ਸਵੇਰ ਦੀ ਚਾਰ ਵਾਰ ਆ ਚੁੱਕੀ ਹੈ!
  • ਜਿਹੜੀਆਂ ਬੀਬੀਆਂ ਮਾਸਕ ਲਗਾਉਣ ਦੀ ਬਜਾਏ ਚੁੰਨੀ ਨਾਲ ਮੂੰਹ ਲਪੇਟ ਲੈਂਦੀਆਂ ਹਨ, ਉਨ੍ਹਾਂ ਨੂੰ ਬੇਨਤੀ ਹੈ ਕਿ ਮਾਸਕ ਲਗਾਇਆ ਕਰੋ, ਕਿਉਂਕਿ... ਕੋਰੋਨਾ ਵਾਇਰਸ ਹੈ, ਤੁਹਾਡਾ ਜੇਠ ਨਹੀਂ ਹੈ!
Upload to Facebook
    ਜਿਹੜੀਆਂ ਬੀਬੀਆਂ ਮਾਸਕ ਲਗਾਉਣ ਦੀ ਬਜਾਏ ਚੁੰਨੀ ਨਾਲ ਮੂੰਹ ਲਪੇਟ ਲੈਂਦੀਆਂ ਹਨ, ਉਨ੍ਹਾਂ ਨੂੰ ਬੇਨਤੀ ਹੈ ਕਿ ਮਾਸਕ ਲਗਾਇਆ ਕਰੋ, ਕਿਉਂਕਿ... ਕੋਰੋਨਾ ਵਾਇਰਸ ਹੈ, ਤੁਹਾਡਾ ਜੇਠ ਨਹੀਂ ਹੈ!
  • ਜ਼ਮੀਨ ਇੰਤਕਾਲ ਦੇ ਬਾਅਦ ਬੰਦੇ ਦੀ ਹੋ ਜਾਂਦੀ ਹੈ ਅਤੇ ਬੰਦਾ ਇੰਤਕਾਲ ਦੇ ਬਾਅਦ ਜ਼ਮੀਨ ਦਾ ਹੋ ਜਾਂਦਾ ਹੈ!
Upload to Facebook
    ਜ਼ਮੀਨ ਇੰਤਕਾਲ ਦੇ ਬਾਅਦ ਬੰਦੇ ਦੀ ਹੋ ਜਾਂਦੀ ਹੈ ਅਤੇ ਬੰਦਾ ਇੰਤਕਾਲ ਦੇ ਬਾਅਦ ਜ਼ਮੀਨ ਦਾ ਹੋ ਜਾਂਦਾ ਹੈ!
  • ਵੱਡੀ ਖ਼ਬਰ:
ਹੁਣ ਐਤਵਾਰ ਅਤੇ ਸ਼ਨੀਵਾਰ ਦੁਕਾਨਾਂ ਨਹੀਂ ਖੁੱਲਣਗੀਆਂ।
ਬਾਕੀ ਦਿਨ ਬੰਦ ਰਹਿਣਗੀਆਂ।Upload to Facebook
    ਵੱਡੀ ਖ਼ਬਰ: ਹੁਣ ਐਤਵਾਰ ਅਤੇ ਸ਼ਨੀਵਾਰ ਦੁਕਾਨਾਂ ਨਹੀਂ ਖੁੱਲਣਗੀਆਂ। ਬਾਕੀ ਦਿਨ ਬੰਦ ਰਹਿਣਗੀਆਂ।
  • ਛੜੇ ਬੰਦੇ ਨੂੰ ਜ਼ਨਾਨੀ ਨਾਲ ਲੜਨ ਦਾ ਤਜ਼ਰਬਾ ਹੀ ਨਹੀਂ ਸੀ।Upload to Facebook
    ਛੜੇ ਬੰਦੇ ਨੂੰ ਜ਼ਨਾਨੀ ਨਾਲ ਲੜਨ ਦਾ ਤਜ਼ਰਬਾ ਹੀ ਨਹੀਂ ਸੀ।
  • ਪੰਜਾਬੀ ਤਾਂ ਕਬੂਤਰ ਤੇ ਕੁੱਤੇ ਲੈਣ ਲੱਗੇ ਵੀ ਨਸਲ ਦੇਖਦੇ ਹਨ!</br>
ਬਸ ਲੀਡਰ ਚੁਨਣ ਲੱਗੇ ਬੇੜਾ ਬਹਿ ਜਾਂਦਾ ਇਨ੍ਹਾਂ ਦਾ!Upload to Facebook
    ਪੰਜਾਬੀ ਤਾਂ ਕਬੂਤਰ ਤੇ ਕੁੱਤੇ ਲੈਣ ਲੱਗੇ ਵੀ ਨਸਲ ਦੇਖਦੇ ਹਨ!
    ਬਸ ਲੀਡਰ ਚੁਨਣ ਲੱਗੇ ਬੇੜਾ ਬਹਿ ਜਾਂਦਾ ਇਨ੍ਹਾਂ ਦਾ!
  • ਦੋਸਤੋਂ ਜੇ ਸਵੇਰੇ 4-4:30 ਵਜੇ ਦਾਲ ਬਣਾ ਲਈ ਜਾਵੇ ਤਾਂ</br>
  ਉਸਨੂੰ ਤੜਕੇ ਵਾਲੀ ਦਾਲ ਕਹਿ ਸਕਦੇ ਹਾਂ?Upload to Facebook
    ਦੋਸਤੋਂ ਜੇ ਸਵੇਰੇ 4-4:30 ਵਜੇ ਦਾਲ ਬਣਾ ਲਈ ਜਾਵੇ ਤਾਂ
    ਉਸਨੂੰ ਤੜਕੇ ਵਾਲੀ ਦਾਲ ਕਹਿ ਸਕਦੇ ਹਾਂ?
  • ਜਿਹੜੇ ਵੀਰਾਂ ਦੇ ਭੂਚਾਲ ਕਰਕੇ ਪੈੱਗ ਡਿੱਗ ਗਏ ਸਨ ਉਨ੍ਹਾਂ ਲਈ ਸਰਕਾਰ ਤੋਂ ਮੁਆਵਜੇ ਦੀ ਮੰਗ ਕਰਦੇ ਹਾਂ!
Upload to Facebook
    ਜਿਹੜੇ ਵੀਰਾਂ ਦੇ ਭੂਚਾਲ ਕਰਕੇ ਪੈੱਗ ਡਿੱਗ ਗਏ ਸਨ ਉਨ੍ਹਾਂ ਲਈ ਸਰਕਾਰ ਤੋਂ ਮੁਆਵਜੇ ਦੀ ਮੰਗ ਕਰਦੇ ਹਾਂ!
ADVERTISEMENT
ADVERTISEMENT