ਪੰਜਾਬੀ Hindi SMS

• ਇੱਕ ਗੱਲ ਹੈ ਵੈਸੇ ਜਦੋਂ ਤੱਕ ਪੰਜਾਬ ਵਾਲੇ ਸਾਰਾ ਦਿਨ ਲਾਹਨਤਾਂ ਪਾ ਕੇ ਸੌਣ ਲੱਗਦੇ ਆ, ਉੱਨੇ ਨੂੰ ਕੈਨੇਡਾ, ਅਮਰੀਕਾ ਵਾਲੇ ਉੱਠ ਕੇ ਕਮਰ ਕੱਸ ਕੇ ਸ਼ੁਰੂ ਹੋ ਜਾਂਦੇ ਆ!Upload to Facebook
ਇੱਕ ਗੱਲ ਹੈ ਵੈਸੇ ਜਦੋਂ ਤੱਕ ਪੰਜਾਬ ਵਾਲੇ ਸਾਰਾ ਦਿਨ ਲਾਹਨਤਾਂ ਪਾ ਕੇ ਸੌਣ ਲੱਗਦੇ ਆ, ਉੱਨੇ ਨੂੰ ਕੈਨੇਡਾ, ਅਮਰੀਕਾ ਵਾਲੇ ਉੱਠ ਕੇ ਕਮਰ ਕੱਸ ਕੇ ਸ਼ੁਰੂ ਹੋ ਜਾਂਦੇ ਆ!
• ਭਾਜਪਾ ਦਾ ਹਾਲ ਵੀ ਉਸ ਦਰਜ਼ੀ ਵਾਂਗ ਹੈ ਜੋ ਪਜਾਮਾ ਗ਼ਲਤ ਕੱਟੇ ਜਾਣ ਤੇ ਕੱਛੇ ਦੇ ਹੀ ਫਾਇਦੇ ਦੱਸੀ ਜਾਂਦਾ।Upload to Facebook
ਭਾਜਪਾ ਦਾ ਹਾਲ ਵੀ ਉਸ ਦਰਜ਼ੀ ਵਾਂਗ ਹੈ ਜੋ ਪਜਾਮਾ ਗ਼ਲਤ ਕੱਟੇ ਜਾਣ ਤੇ ਕੱਛੇ ਦੇ ਹੀ ਫਾਇਦੇ ਦੱਸੀ ਜਾਂਦਾ।
• ਵੱਡੇ ਬਾਦਲ ਸਾਹਬ ਤੋਂ ਪ੍ਰਭਾਵਿਤ ਹੋ ਕੇ ਮੈਂ ਵੀ ਮੋਦੀ ਵਾਲੇ 15 ਲੱਖ ਛੱਡਣ ਦਾ ਐਲਾਨ ਕਰਦਾ ਹਾਂ!Upload to Facebook
ਵੱਡੇ ਬਾਦਲ ਸਾਹਬ ਤੋਂ ਪ੍ਰਭਾਵਿਤ ਹੋ ਕੇ ਮੈਂ ਵੀ ਮੋਦੀ ਵਾਲੇ 15 ਲੱਖ ਛੱਡਣ ਦਾ ਐਲਾਨ ਕਰਦਾ ਹਾਂ!
• ਸਪਾ ਅਤੇ ਬਸਪਾ ਨੇ ਰਾਮਦੇਵ ਤੋਂ ਬਦਲਾ ਲੈ ਲਿਆ (ਮਤਲਬ ਸਾਇਕਲ ਅਤੇ ਹਾਥੀ)!

ਹੁਣ ਕਾਂਗਰਸ ਦੇ ਪੰਜੇ ਦੀ ਵਾਰੀ ਹੈ!Upload to Facebook
ਸਪਾ ਅਤੇ ਬਸਪਾ ਨੇ ਰਾਮਦੇਵ ਤੋਂ ਬਦਲਾ ਲੈ ਲਿਆ (ਮਤਲਬ ਸਾਇਕਲ ਅਤੇ ਹਾਥੀ)!
ਹੁਣ ਕਾਂਗਰਸ ਦੇ ਪੰਜੇ ਦੀ ਵਾਰੀ ਹੈ!
• ਜ਼ਰੂਰੀ ਸੂਚਨਾ ਪਤੰਜਲੀ ਸਟੋਰ ਤੋਂ ਕੁਝ ਦਿਨਾਂ ਦੇ ਲਈ ਸੂਜੀ ਨਹੀਂ ਮਿਲੇਗੀ!

ਕਿਉਂਕਿ ਭਾਭੀ ਰਾਮਦੇਵੀ ਦੀ ਖੁਦ ਦੀ ਪਤੰਜਲੀ ਸੁੱਜੀ ਹੋਈ ਹੈ!Upload to Facebook
ਜ਼ਰੂਰੀ ਸੂਚਨਾ ਪਤੰਜਲੀ ਸਟੋਰ ਤੋਂ ਕੁਝ ਦਿਨਾਂ ਦੇ ਲਈ ਸੂਜੀ ਨਹੀਂ ਮਿਲੇਗੀ!
ਕਿਉਂਕਿ ਭਾਭੀ ਰਾਮਦੇਵੀ ਦੀ ਖੁਦ ਦੀ ਪਤੰਜਲੀ ਸੁੱਜੀ ਹੋਈ ਹੈ!
• ਜਿਸ ਤਰ੍ਹਾਂ ਚੇਚਕ ਨੂੰ ਮਾਤਾ ਦਾ ਦਰਜ਼ਾ ਮਿਲਿਆ ਹੈ, ਉਸ ਤਰ੍ਹਾਂ ਕੋਰੋਨਾ ਨੂੰ ਵੀ ਜੇਠ ਦਾ ਦਰਜ਼ਾ ਮਿਲਣਾ ਚਾਹੀਦਾ ਹੈ!

ਪਤੰਦਰ ਨੇ ਸੱਭ ਦੇ ਘੁੰਡ ਕਢਵਾ ਦਿੱਤੇ!Upload to Facebook
ਜਿਸ ਤਰ੍ਹਾਂ ਚੇਚਕ ਨੂੰ ਮਾਤਾ ਦਾ ਦਰਜ਼ਾ ਮਿਲਿਆ ਹੈ, ਉਸ ਤਰ੍ਹਾਂ ਕੋਰੋਨਾ ਨੂੰ ਵੀ ਜੇਠ ਦਾ ਦਰਜ਼ਾ ਮਿਲਣਾ ਚਾਹੀਦਾ ਹੈ!
ਪਤੰਦਰ ਨੇ ਸੱਭ ਦੇ ਘੁੰਡ ਕਢਵਾ ਦਿੱਤੇ!
• ਅੱਜ ਦਾ ਗਿਆਨ:

ਜਿੰਨੀ ਗਹਿਰੀ ਦੋਸਤੀ, ਉੰਨੀਆਂ ਲੁੱਚੀਆਂ ਗੱਲਾਂ!Upload to Facebook
ਅੱਜ ਦਾ ਗਿਆਨ:
ਜਿੰਨੀ ਗਹਿਰੀ ਦੋਸਤੀ, ਉੰਨੀਆਂ ਲੁੱਚੀਆਂ ਗੱਲਾਂ!
• ਸਮੇ ਦਾ ਕੁਝ ਪਤਾ ਨੀ ਲੱਗਦਾ ਸਮਾਂ ਕਦੋਂ ਪਲਟੀ ਮਾਰ ਜਾਂਦਾ!

ਸਾਲ ਪਹਿਲਾਂ ਜਿਸ ਗਰਮ ਪਾਣੀ 'ਚ ਨਿੰਬੂ ਪਾ ਕੇ ਹੱਥ ਧੋਂਦੇ ਸੀ, ਉਹ ਸਵੇਰੇ ਸ਼ਾਮ ਪੀ ਰਹੇ ਹਾਂ!

ਜਿਹੜੀ ਚੀਜ਼ ਸ਼ਾਮ ਨੂੰ ਪੀਂਦੇ ਸੀ, ਉਸ ਨਾਲ ਸਵੇਰੇ ਸ਼ਾਮ ਹੱਥ ਧੋ ਰਹੇ ਹਾਂ!

ਇਸੇ ਕਰਕੇ ਕਹਿੰਨਾਂ ਕਿ ਸਮੇਂ ਦੀ ਮਾਰ ਤੋਂ ਡਰ ਕੇ ਚੱਲਿਆ ਕਰੋ... ਕੋਈ ਪਤਾ ਨਹੀਂ ਕਦੋਂ ਚੱਕ ਥੱਲ ਹੋ ਜਾਵੇ!

ਹੱਸਦੇ ਵਸਦੇ ਰਹੋ... ਹੱਥ ਧੋਂਦੇ ਰਹੋ!Upload to Facebook
ਸਮੇ ਦਾ ਕੁਝ ਪਤਾ ਨੀ ਲੱਗਦਾ ਸਮਾਂ ਕਦੋਂ ਪਲਟੀ ਮਾਰ ਜਾਂਦਾ!
ਸਾਲ ਪਹਿਲਾਂ ਜਿਸ ਗਰਮ ਪਾਣੀ 'ਚ ਨਿੰਬੂ ਪਾ ਕੇ ਹੱਥ ਧੋਂਦੇ ਸੀ, ਉਹ ਸਵੇਰੇ ਸ਼ਾਮ ਪੀ ਰਹੇ ਹਾਂ!
ਜਿਹੜੀ ਚੀਜ਼ ਸ਼ਾਮ ਨੂੰ ਪੀਂਦੇ ਸੀ, ਉਸ ਨਾਲ ਸਵੇਰੇ ਸ਼ਾਮ ਹੱਥ ਧੋ ਰਹੇ ਹਾਂ!
ਇਸੇ ਕਰਕੇ ਕਹਿੰਨਾਂ ਕਿ ਸਮੇਂ ਦੀ ਮਾਰ ਤੋਂ ਡਰ ਕੇ ਚੱਲਿਆ ਕਰੋ... ਕੋਈ ਪਤਾ ਨਹੀਂ ਕਦੋਂ ਚੱਕ ਥੱਲ ਹੋ ਜਾਵੇ!
ਹੱਸਦੇ ਵਸਦੇ ਰਹੋ... ਹੱਥ ਧੋਂਦੇ ਰਹੋ!
• ਦਿਮਾਗ ਦੀ ਸਮਰੱਥਾ ਲਗਭਗ 2.5 ਪੇਟਾਬਾਈਟ ਹੁੰਦੀ ਹੈ।

1ਪੇਟਾਬਾਈਟ -1000 ਟੇਰਾਬਾਈਟ

1ਟੇਰਾਬਾਈਟ - 1000ਜੀਬੀ

ਮਤਲਬ 16 ਜੀਬੀ ਮੈਮੋਰੀ ਵਾਲੇ ਲਗਭਗ 1 ਲੱਖ 56 ਹਜ਼ਾਰ ਪੈਨ ਡਰਾਈਵ

ਦਿਮਾਗ ਵਿਚ 10000ਕਰੋੜ ਨਿਊਰਾਨਸ ਹੁੰਦੇ ਹਨ।

ਇਨ੍ਹੇ ਸ਼ਕਤੀਸ਼ਾਲੀ ਦਿਮਾਗ ਨੂੰ ਖ਼ਰਾਬ ਕਰਨ ਲਈ ਇੱਕ ਔਰਤ ਕਾਫੀ ਹੈ। ਪਰ ਠੀਕ ਕਰਨ ਲਈ ਤਿੰਨ ਪੈੱਗ।

ਬੱਸ ਏਹੀ ਦੱਸਣਾ ਸੀ।Upload to Facebook
ਦਿਮਾਗ ਦੀ ਸਮਰੱਥਾ ਲਗਭਗ 2.5 ਪੇਟਾਬਾਈਟ ਹੁੰਦੀ ਹੈ।
1ਪੇਟਾਬਾਈਟ -1000 ਟੇਰਾਬਾਈਟ
1ਟੇਰਾਬਾਈਟ - 1000ਜੀਬੀ
ਮਤਲਬ 16 ਜੀਬੀ ਮੈਮੋਰੀ ਵਾਲੇ ਲਗਭਗ 1 ਲੱਖ 56 ਹਜ਼ਾਰ ਪੈਨ ਡਰਾਈਵ
ਦਿਮਾਗ ਵਿਚ 10000ਕਰੋੜ ਨਿਊਰਾਨਸ ਹੁੰਦੇ ਹਨ।
ਇਨ੍ਹੇ ਸ਼ਕਤੀਸ਼ਾਲੀ ਦਿਮਾਗ ਨੂੰ ਖ਼ਰਾਬ ਕਰਨ ਲਈ ਇੱਕ ਔਰਤ ਕਾਫੀ ਹੈ। ਪਰ ਠੀਕ ਕਰਨ ਲਈ ਤਿੰਨ ਪੈੱਗ।
ਬੱਸ ਏਹੀ ਦੱਸਣਾ ਸੀ।
• ਅਸੀਂ ਧੁੱਪ ਸਮਝੇ ਉਹ ਛਾਂ ਨਿੱਕਲੀ,

ਅਸੀਂ ਮੱਝ ਸਮਝੀ ਉਹ ਗਾਂ ਨਿੱਕਲੀ,

ਬੇੜਾ ਗਰਕ ਹੋ ਜਾਵੇ ਇੰਨਾ ਬਿਊਟੀ ਪਾਰਲਰਾਂ ਦਾ,

ਅਸੀਂ ਕੁੜੀ ਸਮਝੀ ਉਹ ਕੁੜੀ ਦੀ ਮਾਂ ਨਿੱਕਲੀ।Upload to Facebook
ਅਸੀਂ ਧੁੱਪ ਸਮਝੇ ਉਹ ਛਾਂ ਨਿੱਕਲੀ,
ਅਸੀਂ ਮੱਝ ਸਮਝੀ ਉਹ ਗਾਂ ਨਿੱਕਲੀ,
ਬੇੜਾ ਗਰਕ ਹੋ ਜਾਵੇ ਇੰਨਾ ਬਿਊਟੀ ਪਾਰਲਰਾਂ ਦਾ,
ਅਸੀਂ ਕੁੜੀ ਸਮਝੀ ਉਹ ਕੁੜੀ ਦੀ ਮਾਂ ਨਿੱਕਲੀ।
ADVERTISEMENT
ADVERTISEMENT