Popular Hindi SMS

• ਫਿਕਰ ਕਰੇਂਦੇ ਬਾਵਰੇ ਤੇ ਜਿਕਰ ਕਰੇਂਦੇ ਸਾਧ;

ਉੱਠ ਫਰੀਦਾ ਜਿਕਰ ਕਰ ਤੇ ਫਿਕਰ ਕਰੇਗਾ ਆਪ!Upload to Facebook
ਫਿਕਰ ਕਰੇਂਦੇ ਬਾਵਰੇ ਤੇ ਜਿਕਰ ਕਰੇਂਦੇ ਸਾਧ;
ਉੱਠ ਫਰੀਦਾ ਜਿਕਰ ਕਰ ਤੇ ਫਿਕਰ ਕਰੇਗਾ ਆਪ!
• ਜਾਤ ਨਾ ਪੁਛੋ ਸਾਧੂ ਦੀ ਬਸ ਲੈ ਲਵੋ ਗਿਆਨ;

ਜਿਹੜੀ ਮਿਲਦੀ ਪੀ ਲਵੋ ਢੱਠੇ ਖੂਹ ਚ ਜਾਵੇ ਬ੍ਰਾਂਡ!Upload to Facebook
ਜਾਤ ਨਾ ਪੁਛੋ ਸਾਧੂ ਦੀ ਬਸ ਲੈ ਲਵੋ ਗਿਆਨ;
ਜਿਹੜੀ ਮਿਲਦੀ ਪੀ ਲਵੋ ਢੱਠੇ ਖੂਹ ਚ ਜਾਵੇ ਬ੍ਰਾਂਡ!
• ਮੋਦੀ ਜੀ ਤੁਸੀਂ ਪਹਿਲਾਂ ਕਿਉਂ ਨਹੀਂ ਦੱਸਿਆ ਕਿ ਐਤਵਾਰ ਨੂੰ ਕੋਰੋਨਾ ਦਾ ਹੈਪੀ ਬਰਥ ਡੇ ਹੈ!Upload to Facebook
ਮੋਦੀ ਜੀ ਤੁਸੀਂ ਪਹਿਲਾਂ ਕਿਉਂ ਨਹੀਂ ਦੱਸਿਆ ਕਿ ਐਤਵਾਰ ਨੂੰ ਕੋਰੋਨਾ ਦਾ ਹੈਪੀ ਬਰਥ ਡੇ ਹੈ!
• ਯਾਦ ਰਹੇ 5 ਅਪ੍ਰੈਲ ਨੂੰ ਜੁਗਨੂੰ ਬਣ ਕੇ ਬਨੇਰਿਆਂ ਤੇ ਸਿਰਫ ਖੜੇ ਹੋਣਾ, ਉਡਣਾ ਨਹੀਂ, ਨਹੀਂ ਤਾਂ ਖੰਭ ਛਿੱਲੇ ਜਾਣਗੇ!

~ ਵਲੋਂ ਪੰਜਾਬ ਪੁਲਿਸUpload to Facebook
ਯਾਦ ਰਹੇ 5 ਅਪ੍ਰੈਲ ਨੂੰ ਜੁਗਨੂੰ ਬਣ ਕੇ ਬਨੇਰਿਆਂ ਤੇ ਸਿਰਫ ਖੜੇ ਹੋਣਾ, ਉਡਣਾ ਨਹੀਂ, ਨਹੀਂ ਤਾਂ ਖੰਭ ਛਿੱਲੇ ਜਾਣਗੇ!
~ ਵਲੋਂ ਪੰਜਾਬ ਪੁਲਿਸ
• ਮਰਦਾਂ ਦਾ ਦਰਦ

ਇੱਕ ਕਰੋਨਾ,ਦੂਜਾ ਕਰਫਿਊ,ਤੀਜਾ ਮੀਂਹ, ਚੌਥਾ ਠੇਕੇ ਬੰਦ,ਪੰਜਵਾਂ  ਨਰਾਤੇ, ਛੇਵਾ ਹਰ ਵੇਲੇ ਜਨਾਨੀ ਦੀ ਨਿਗਾ ਵਿਚ!

ਜਵਾਂ ਮਾਰਤੇ ਰੱਬ ਨੇUpload to Facebook
ਮਰਦਾਂ ਦਾ ਦਰਦ
ਇੱਕ ਕਰੋਨਾ,ਦੂਜਾ ਕਰਫਿਊ,ਤੀਜਾ ਮੀਂਹ, ਚੌਥਾ ਠੇਕੇ ਬੰਦ,ਪੰਜਵਾਂ  ਨਰਾਤੇ, ਛੇਵਾ ਹਰ ਵੇਲੇ ਜਨਾਨੀ ਦੀ ਨਿਗਾ ਵਿਚ!
ਜਵਾਂ ਮਾਰਤੇ ਰੱਬ ਨੇ
• ਬੜਾ ਮਾੜਾ ਟਾਈਮ ਆ, ਬੰਦਾ ਰੁੱਸ ਕੇ ਠੇਕੇ ਨਹੀਂ ਜਾ ਸਕਦਾ ਤੇ ਜਨਾਨੀ ਰੁੱਸ ਕੇ ਪੇਕੇ ਨਹੀਂ ਜਾ ਸਕਦੀ!

#ਕੋਰੋਨਾ ਵਾਇਰਸUpload to Facebook
ਬੜਾ ਮਾੜਾ ਟਾਈਮ ਆ, ਬੰਦਾ ਰੁੱਸ ਕੇ ਠੇਕੇ ਨਹੀਂ ਜਾ ਸਕਦਾ ਤੇ ਜਨਾਨੀ ਰੁੱਸ ਕੇ ਪੇਕੇ ਨਹੀਂ ਜਾ ਸਕਦੀ!
#ਕੋਰੋਨਾ ਵਾਇਰਸ
• ਪੁਲਿਸ-ਕਿੱਥੇ ਚੱਲਿਆਂ? ਤੈਨੂੰ ਪਤਾ ਨੀਂ ਕਰਫਿਊ ਲੱਗਿਆ।

ਬੰਦਾ: ਮੈਂ ਤਾਂ ਜੀ ਮੂਵ ਲੈਣ ਚੱਲਿਆਂ, ਕਰਫਿਊ ਦਾ ਪਤਾ ਤਾਂ ਪਿਛਲੇ ਨਾਕੇ ਤੇ ਈ ਲੱਗ ਗਿਆ ਸੀ।Upload to Facebook
ਪੁਲਿਸ-ਕਿੱਥੇ ਚੱਲਿਆਂ? ਤੈਨੂੰ ਪਤਾ ਨੀਂ ਕਰਫਿਊ ਲੱਗਿਆ।
ਬੰਦਾ: ਮੈਂ ਤਾਂ ਜੀ ਮੂਵ ਲੈਣ ਚੱਲਿਆਂ, ਕਰਫਿਊ ਦਾ ਪਤਾ ਤਾਂ ਪਿਛਲੇ ਨਾਕੇ ਤੇ ਈ ਲੱਗ ਗਿਆ ਸੀ।
• ਪੰਜਾਬ  ਦੁਨੀਆ ਚ ਪਹਿਲੀ ਸਟੇਟ ਬਣ ਗਈ ਜਿੱਥੇ ਕਰੋਨਾ ਡਾਕਟਰਾਂ ਤੋਂ ਨਹੀਂ ਪੰਜਾਬ ਪੁਲਸ ਤੋਂ ਕਾਬੂ ਆਇਆ!Upload to Facebook
ਪੰਜਾਬ  ਦੁਨੀਆ ਚ ਪਹਿਲੀ ਸਟੇਟ ਬਣ ਗਈ ਜਿੱਥੇ ਕਰੋਨਾ ਡਾਕਟਰਾਂ ਤੋਂ ਨਹੀਂ ਪੰਜਾਬ ਪੁਲਸ ਤੋਂ ਕਾਬੂ ਆਇਆ!
• एक लड़की मुझसे बोली, `मैं तुझे छोड़ दूंगी!`

मैं बोला, `नहीं मेरे पास गाड़ी है! मैं खुद चला जाँऊगा!`

सही किया ना मैंने!Upload to Facebook
एक लड़की मुझसे बोली, "मैं तुझे छोड़ दूंगी!"
मैं बोला, "नहीं मेरे पास गाड़ी है! मैं खुद चला जाँऊगा!"
सही किया ना मैंने!
• लड़की: तुम क्या काम करते हो?

लड़का: न्यूज़ पेपर में जॉब करता था लेकिन अभी छोड़ दिया!

लड़की: न्यूज़ पेपर की जॉब तो अच्छी होती है! क्यों छोड़ दी?

लड़का: अब इतनी ठण्ड में कौन सुबह-सुबह अखबार बांटने जाए!Upload to Facebook
लड़की: तुम क्या काम करते हो?
लड़का: न्यूज़ पेपर में जॉब करता था लेकिन अभी छोड़ दिया!
लड़की: न्यूज़ पेपर की जॉब तो अच्छी होती है! क्यों छोड़ दी?
लड़का: अब इतनी ठण्ड में कौन सुबह-सुबह अखबार बांटने जाए!
ADVERTISEMENT
ADVERTISEMENT