ਦੁਕਾਲੰ ਪ੍ਰਣਾਸੀ ਦਇਆਲੰ ਸਰੂਪੇ।। ਸਦਾ ਅੰਗ ਸੰਗੇ ਅਭੰਗੰ ਬਿਭੂਤੇ।। You are the destroyer of hard times and the embodiment of mercy. You are ever-present with all, You are the indestructible & glorious, O Lord! Heartiest greetings to all on the auspicious occasion of Prakash Purab of Shri Guru Granth Sahib Ji! |
ਸੰਤਾ ਕੇ ਕਾਰਜਿ ਆਪਿ ਖਲੋਇਆ । ਹਰਿ ਕੰਮੁ ਕਰਾਵਿਣ ਆਇਆ ਰਾਮ ।। ਸਰਬੱਤ ਸਾਧ ਸੰਗਤ ਜੀ, ਨੂੰ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਹਿਲੇ ਪ੍ਰਕਾਸ਼ ਦੀ ਲੱਖ-ਲੱਖ ਵਧਾਈ ਹੋਵੇ ਜੀ। |
ਸਭ ਸਿੱਖਨ ਕੋ ਹੁਕਮ ਹੈ ਗੁਰੂ ਮਾਨਿਓ ਗ੍ਰੰਥ । Guru Granth Sahib Ji de Prakash Utsav Te Aap Sab Nu Buhut Buhut Vadhayian! |