Punjabi Shayari

• ਚੰਗੇ ਮਾੜੇ ਦੀ ਪਰਖ ਹੋ ਗਈ... ਦਿਲ ਕਿੰਨਾ ਕੁੱਝ ਰੱਟ ਗਿਆ ਏ.. ਅਪਣੇ ਲਈ ਮੈਂ ਜਿਉਣ ਕੀ ਲੱਗਿਆ.. ਲੋਕਾਂ ਦੇ ਨਾਲ਼ ਰਾਬਤਾ ਘੱਟ ਗਿਆ ਏ ... ਲੱਗਦਾ ਸੀ ਮੈਨੂੰ ਕਿ ਮੈਂ ਕਿਸੇ ਬਿਨ ਰਹਿ ਨੀ ਸਕਦਾ... ਹੁਣ ਕੋਈ ਬੋਲੇ ਜਾਂ ਨਾ ਬੋਲੇ... ਮੈਨੂੰ ਫਰਕ ਜਾ ਪੈਣੋ ਹੱਟ ਗਿਆ ਏ..
• ਸੱਜਣਾ ਦਿਲ ਸਾਡਾ ਕੋਲ ਤੇਰੇ,
ਓਹਦੀ ਧੜਕਣ ਨੂੰ ਆਬਾਦ ਰੱਖੀ,
ਕਿਤੇ ਰਸਤੇ ਵਿੱਚ ਨਾ ਸੁੱਟ ਮਾਰੀ,
ਏਨੀ ਕ ਤੇ ਇਸ਼ਕ ਦੀ ਲਾਜ ਰੱਖੀ,
ਮੈਨੂੰ ਛੱਡ ਕੇ ਕਿਸੇ ਦੇ ਹੋ ਗਿਆਂ ਤੂੰ,
ਗੱਲ ਜ਼ਾਹਰ ਕਰੀਂ ਨਾ ਬਸ ਰਾਜ਼ ਰੱਖੀਂ,
ਸਦਾ ਹਸਦਾ ਰਹੀਂ ਤੂੰ ਜੈਰੀ.
ਭਾਵੇਂ ਭੁੱਲ ਜਾਵੀਂ ਭਾਵੇਂ ਯਾਦ ਰੱਖੀਂ
~ ਜੈਰੀ
• ਤੂੰ ਭੁੱਲ ਗਿਆ ਸਾਨੂੰ ਭੁਲਾਣਾ ਪਿਆ
ਤੇਰੇ ਪਿੱਛੇ ਹਰ ਇੱਕ ਨੂੰ ਅਜਮਾਣਾ ਪਿਆ
ਦਿੱਲ ਟੁੱਟਿਆ ਓਸਤੋ ਬਾਅਦ ਸੋਇਆ ਨ੍ਹੀ ਗਿਆ
ਜਿਸ ਨਾਲ ਪਿਆਰ ਹੋਇਆ ਉਹ ਮਿਲਿਆ ਨ੍ਹੀ
ਤੇ ਜੋ ਮਿਲਿਆ ਓਸਦਾ ਮੇਰੇ ਤੋ ਹੋਇਆ ਨਹੀ ਗਿਆ
~ Kuljeet Singh
• ਉਹਨੂੰ ਦਿੱਲ ਵਿੱਚ ਵਸਾ ਕੇ ਵੇਖਾਂਗੇ,
ਇਹ ਸਿਆਪਾ ਵੀ ਪਾਕੇ ਵੇਖਾਂਗੇ;
ਆਈ ਲਵ ਯੂ ਵੀ ਵੇਖੀਏ ਕਹਿ ਕੇ,
ਫੇਰ ਗਾਲਾ ਵੀ ਖਾ ਕੇ ਵੇਖਾਂਗੇ;
ਚੰਨ ਤਾਰੇ ਤਾ ਤੋੜਨੇ ਮੁਸ਼ਕਿਲ,
ਆਪਾ ਚੰਦ ਕੋਈ ਚੜਾ ਕੇ ਵੇਖਾਂਗੇ
~ अहमद सईद
• ਟੁਟਿਆ ਦਿੱਲ ਤੇ ਚੀਸਾ ਅੰਦਰ ਪੈਂਦੀਆ ਨੇ; ਸੱਟ ਮੇਰੀ ਭਾਰੀ ਸੱਜਣਾ ਇੱਕ ਦੂਜੇ ਨੂੰ ਕਹਿੰਦੀਆ ਨੇ! ਦਿੱਲ ਚੋ ਤਾ ਕਡ ਦਿੱਤਾ ਪਰ ਦਿਮਾਗ ਹਲੇ ਵੀ ਯਾਦਾ ਵਿੱਚ ਖੋਇਆ ਹੋਇਆ ਏ; ਦੱਸਣ ਨੂੰ ਬਹੁਤਾ ਕੁੱਛ ਨੀ ਬਸ ਇੰਨਾ ਸਮਝਲੇ ਕੁਲਜੀਤ ਦਰਦਾ ਨਾਲ ਭਰਿਆ ਹੋਇਆ ਏ!
~ Kuljeet Kalsi
• ਚੰਗਾ ਹੁੰਦਾ ਤੇਨੂੰ ਦਿੱਲ ਨਾ ਦਿੰਦੇ;
ਜੇ ਦਿੱਲ ਦਿੱਤਾ ਫੇਰ ਢਿੱਲ ਨਾ ਦਿੰਦੇ|
ਤੇਰੀ ਥਾਂ ਜੇ ਕੋਈ ਹੋਰ ਹੁੰਦਾ;
ਕਸਮੇ ਰੱਬ ਦੀ ਛਿੱਲ ਨਾ ਦਿੰਦੇ|
~ कमल अरसद
• Ilam Na Aave Vich Shumar, Iko Alaf Tere Darkar;

Jandi Umar Nahi Aitbar, Ilmon Bas Karin O Yaar!
Upload to Facebook
Ilam Na Aave Vich Shumar, Iko Alaf Tere Darkar;
Jandi Umar Nahi Aitbar, Ilmon Bas Karin O Yaar!
~ Bulle Shah
• Asmaana Te Udd-De Panchhi, Vekh Sahi Ki Karde Ne;

Na O Karde Rizq Zakheera, Na O Bhukhe Marde Ne!

Rizq - Occupation/Trade

Zakheera - Unnecessary hoardingUpload to Facebook
Asmaana Te Udd-De Panchhi, Vekh Sahi Ki Karde Ne;
Na O Karde Rizq Zakheera, Na O Bhukhe Marde Ne!

Rizq - Occupation/Trade
Zakheera - Unnecessary hoarding
~ Bulle Shah
• Bulleh Nu Lok Matan Dainde Tun Ja Bho Maseeti,

Vich Maseetan Ki Kujh Hunda Je Dilo Namaz Na Neti;

Bahar Pak Kite Keh Hunda Je Andron Na Gayi Pleti,

Bin Murshad Kamal Bhulya Teri Awain Gayi Ibadat Kiti!Upload to Facebook
Bulleh Nu Lok Matan Dainde Tun Ja Bho Maseeti,
Vich Maseetan Ki Kujh Hunda Je Dilo Namaz Na Neti;
Bahar Pak Kite Keh Hunda Je Andron Na Gayi Pleti,
Bin Murshad Kamal Bhulya Teri Awain Gayi Ibadat Kiti!
~ Bulleh Shah
• Asi Maut Nu Bhi Jeona Sikha Devange,

Bujhi Jo Shama Ta Ohnu Bhi Jala Devange;

Saunh Rabb Di Jis Din Javange Duniya Toh,

Ik Vari Ta Zaroor Tainu Bhi Rula Devange!Upload to Facebook
Asi Maut Nu Bhi Jeona Sikha Devange,
Bujhi Jo Shama Ta Ohnu Bhi Jala Devange;
Saunh Rabb Di Jis Din Javange Duniya Toh,
Ik Vari Ta Zaroor Tainu Bhi Rula Devange!
ADVERTISEMENT
ADVERTISEMENT