ਤੂੰ ਭੁੱਲ ਗਿਆ ਸਾਨੂੰ ਭੁਲਾਣਾ ਪਿਆ ਤੇਰੇ ਪਿੱਛੇ ਹਰ ਇੱਕ ਨੂੰ ਅਜਮਾਣਾ ਪਿਆ ਦਿੱਲ ਟੁੱਟਿਆ ਓਸਤੋ ਬਾਅਦ ਸੋਇਆ ਨ੍ਹੀ ਗਿਆ ਜਿਸ ਨਾਲ ਪਿਆਰ ਹੋਇਆ ਉਹ ਮਿਲਿਆ ਨ੍ਹੀ ਤੇ ਜੋ ਮਿਲਿਆ ਓਸਦਾ ਮੇਰੇ ਤੋ ਹੋਇਆ ਨਹੀ ਗਿਆ |
ਉਹਨੂੰ ਦਿੱਲ ਵਿੱਚ ਵਸਾ ਕੇ ਵੇਖਾਂਗੇ, ਇਹ ਸਿਆਪਾ ਵੀ ਪਾਕੇ ਵੇਖਾਂਗੇ; ਆਈ ਲਵ ਯੂ ਵੀ ਵੇਖੀਏ ਕਹਿ ਕੇ, ਫੇਰ ਗਾਲਾ ਵੀ ਖਾ ਕੇ ਵੇਖਾਂਗੇ; ਚੰਨ ਤਾਰੇ ਤਾ ਤੋੜਨੇ ਮੁਸ਼ਕਿਲ, ਆਪਾ ਚੰਦ ਕੋਈ ਚੜਾ ਕੇ ਵੇਖਾਂਗੇ |
ਟੁਟਿਆ ਦਿੱਲ ਤੇ ਚੀਸਾ ਅੰਦਰ ਪੈਂਦੀਆ ਨੇ; ਸੱਟ ਮੇਰੀ ਭਾਰੀ ਸੱਜਣਾ ਇੱਕ ਦੂਜੇ ਨੂੰ ਕਹਿੰਦੀਆ ਨੇ! ਦਿੱਲ ਚੋ ਤਾ ਕਡ ਦਿੱਤਾ ਪਰ ਦਿਮਾਗ ਹਲੇ ਵੀ ਯਾਦਾ ਵਿੱਚ ਖੋਇਆ ਹੋਇਆ ਏ; ਦੱਸਣ ਨੂੰ ਬਹੁਤਾ ਕੁੱਛ ਨੀ ਬਸ ਇੰਨਾ ਸਮਝਲੇ ਕੁਲਜੀਤ ਦਰਦਾ ਨਾਲ ਭਰਿਆ ਹੋਇਆ ਏ! |
ਚੰਗਾ ਹੁੰਦਾ ਤੇਨੂੰ ਦਿੱਲ ਨਾ ਦਿੰਦੇ; ਜੇ ਦਿੱਲ ਦਿੱਤਾ ਫੇਰ ਢਿੱਲ ਨਾ ਦਿੰਦੇ| ਤੇਰੀ ਥਾਂ ਜੇ ਕੋਈ ਹੋਰ ਹੁੰਦਾ; ਕਸਮੇ ਰੱਬ ਦੀ ਛਿੱਲ ਨਾ ਦਿੰਦੇ| |
Ilam Na Aave Vich Shumar, Iko Alaf Tere Darkar; Jandi Umar Nahi Aitbar, Ilmon Bas Karin O Yaar! |
Asmaana Te Udd-De Panchhi, Vekh Sahi Ki Karde Ne; Na O Karde Rizq Zakheera, Na O Bhukhe Marde Ne! Rizq - Occupation/Trade Zakheera - Unnecessary hoarding |
Bulleh Nu Lok Matan Dainde Tun Ja Bho Maseeti, Vich Maseetan Ki Kujh Hunda Je Dilo Namaz Na Neti; Bahar Pak Kite Keh Hunda Je Andron Na Gayi Pleti, Bin Murshad Kamal Bhulya Teri Awain Gayi Ibadat Kiti! |
Asi Maut Nu Bhi Jeona Sikha Devange, Bujhi Jo Shama Ta Ohnu Bhi Jala Devange; Saunh Rabb Di Jis Din Javange Duniya Toh, Ik Vari Ta Zaroor Tainu Bhi Rula Devange! |
Parh Parh Kitaban Ilm Diyan Tu Naam Rakh Liya Qazi, Hatth Vich Pharh Ke Talwar Naam Rakh Liya Ghazi; Make Madine Ghum Aaya Te Naam Rakh Liya Haji, Oh Bulleya Hasil Ki Kita Je Tu Rabb Na Kita Razi! |
Bure Bande Nu Main Labhan Turya Par Bura Labhya Na Koi; Jad Main Andar Jhati Payi Te Maitho Bura Na Koi! |