ਜਿਉ ਜਿਉ ਤੇਰਾ ਹੁਕਮੁ ਤਿਵੈ ਤਿਉ ਹੋਵਣਾ।। ਜਹ ਜਹ ਰਖਿਹ ਆਪਿ ਤਹ ਜਾਇ ਖੜੋਵਣਾ।। As is the Hukam of Your command, so do things happen. Wherever You keep me, there I go and stand. Guru Arjan Dev Ji: SGGS Ji: Ang - 523
ਸਲੋਕ ਮ: ੧ ॥
ਬਲਿਹਾਰੀ ਗੁਰ ਆਪਣੇ ਦਿਉਹਾੜੀ ਸਦ ਵਾਰ॥
ਜਿਨਿ ਮਾਣਸ ਤੇ ਦੇਵਤੇ ਕੀਏ ਕਰਤ ਨ ਲਾਗੀ ਵਾਰ ॥੧॥
A hundred times a day, I am a sacrifice to my Guru;
He made angels out of men, without delay.
Sri Guru Granth Sahib Ji - Ang 462
ਕਬੀਰ ਕਉਡੀ ਕਉ ਜੋਰਿ ਕੈ ਜੋਰੇ ਲਾਖ ਕਰੋਰਿ॥
ਚਲਤੀ ਬਾਰ ਨ ਕਛੁ ਮਿਲਿਓ ਲਈ ਲੰਗੋਟੀ ਤੋਰਿ॥੧੪॥
Kabeer, the mortal gathers wealth, shell by shell, accumulating thousands and millions.
But when the time of his departure comes, he takes nothing at all with him. He is even stripped of his loin-cloth.||144||
SGGS Ji: Ang: 1372
ਨਿੰਦਾ ਭਲੀ ਕਿਸੈ ਕੀ ਨਾਹੀ ਮਨਮੁਖ ਮੁਗਧ ਕਰੰਨਿ।।
ਮੁਹ ਕਾਲੇ ਤਿਨ ਨਿੰਦਕਾ ਨਰਕੇ ਘੋਰਿ ਪਵੰਨਿ।।
It is not good to slander anyone, but the foolish self-willed Manmukhs still do it.
The slanderers are put to shame and they fall into the most horrible hell!
ਕਾਮੁ ਨ ਬਿਸਰਿਓ ਕ੍ਰੋਧ ਨ ਬਿਸਰਿਓ ਲੋਭੁ ਨ ਛੂਟਿਓ ਦੇਵਾ।।
ਪਰ ਨਿੰਦਾ ਮੁਖ ਤੇ ਨਹੀਂ ਛੂਟੀ ਨਿਫਲ ਭਈ ਸਭ ਸੇਵਾ।।੧।।
(By reading religious books) if you have not forgotten carnal desire, and not forgotten anger, greed has not left you either; Your mouth has not stopped slandering and gossiping about others; Then all your service is useless & fruitfulness!
ਰੰਗੇ ਕਾ ਕਿਆ ਰੰਗੀਐ ਜੋ ਰਤੇ ਰੰਗ ਲਾਇ ਜੀਉ।।
One who is already dyed in the colour of Lord's love, how can he be coloured any other colour?
~ Guru Nanak Dev Ji: SGGS Ji: 751
ਮਨਮੁਖ ਸਉ ਕਰਿ ਦੋਸਤੀ ਸੁਖ ਕਿ ਪੁਛਿਹ ਮਿਤ! ਗੁਰਮੁਖ ਸਉ ਕਰਿ ਦੋਸਤੀ ਸਤਿਗੁਰ ਸਉ ਲਾਇ ਚਿਤ!! If you make friends with the self-willed Mamukhs, O friend, who can you ask for peace? Make friends with the Gurmukhs, And focus your consciousness on the True Guru! ~ SGGS Ji: Ang 1421
ਸਰਬ ਕਲਿਆਣ ਸੂਖ ਨਿਧਿ ਨਾਮੁ।। All joys and comforts are in the treasure of the Naam. ~ Guru Arjan Dev Ji: SGGS Ji: Ang - 290
ਗੁਰਬਾਣੀ ਸੁਣਿ ਮੈਲੁ ਗਵਾਇ।।
ਸਹਜੇ ਹਰਿ ਨਾਮੁ ਮੰਨਿ ਵਸਾਏ।।
Listening to the Gurbani, filth is washed off.
The Lord's Name is naturally enshrined in the mind!
Guru Amar Dass Ji: SGGS Ji: 665
ਅਉਖੀ ਘੜੀ ਨ ਦੇਖਣ ਦੇਈ ਅਪਨਾ ਬਿਰਦੁ ਸਮਾਲੇ ॥ ਹਾਥ ਦੇਇ ਰਾਖੈ ਅਪਨੇ ਕਉ ਸਾਸਿ ਸਾਸਿ ਪ੍ਰਤਿਪਾਲੇ ॥੧॥ He does not let His devotees see the difficult times; this is His innate nature. Giving His hand, He protects His devotee; with each and every breath, He cherishes him. ||1|| ~ SGGS Ji Ang: 682