-
Upload to Facebook
ਅੱਜ ਦੇ ਲੀਡਰ ਕਹਿੰਦੇ, "ਟਿਕਟ ਮਿਲੀ ਤਾਂ ਦੇਸ਼ ਬਦਲ ਦਿਆਂਗੇ, ਨਹੀਂ ਮਿਲੀ ਤਾਂ ਪਾਰਟੀ।" -
Upload to Facebook
15 ਅਗਸਤ: ਝੰਡੇ, ਗੁਬਾਰੇ, ਦੇਸ਼ ਭਗਤੀ ਦੇ ਗਾਣੇ; ਸਾਰੇ ਜਹਾਂ ਸੇ ਅੱਛਾ, ਮੇਰਾ ਭਾਰਤ ਮਹਾਨ! 16 ਅਗਸਤ: ਪੁੱਤ ਤੂੰ ਆਈਲਟਸ ਕਰਕੇ ਬਾਹਰ ਜਾ, ਇੱਥੇ ਕੁੱਝ ਨਹੀਂ ਪਿਆ! -
Upload to Facebook
ਪੰਜਾਬ ਵਿੱਚ ਲਾਈਟ ਦੀ ਕੋਈ ਕਮੀ ਨਹੀਂ! ਸਵੇਰ ਦੀ ਚਾਰ ਵਾਰ ਆ ਚੁੱਕੀ ਹੈ! -
Upload to Facebook
लड़का: मेरे पास गाडी है, बँगला है, बैंक बैलेंस है, तेरे पास क्या है?
लड़की: मेरे पास तेरे जैसे चार हैं! -
Upload to Facebook
लड़की: मुझे लगता है अब हम दोनों को शादी कर लेनी चाहिए। लड़का: वह तो ठीक है पर करते कैसे हैं? लड़की: यह लो मेरी शादी का कार्ड, अगले महीने आकर देख लेना और सीख लेना। -
Upload to Facebook
ਜਿਹੜੀਆਂ ਬੀਬੀਆਂ ਮਾਸਕ ਲਗਾਉਣ ਦੀ ਬਜਾਏ ਚੁੰਨੀ ਨਾਲ ਮੂੰਹ ਲਪੇਟ ਲੈਂਦੀਆਂ ਹਨ, ਉਨ੍ਹਾਂ ਨੂੰ ਬੇਨਤੀ ਹੈ ਕਿ ਮਾਸਕ ਲਗਾਇਆ ਕਰੋ, ਕਿਉਂਕਿ... ਕੋਰੋਨਾ ਵਾਇਰਸ ਹੈ, ਤੁਹਾਡਾ ਜੇਠ ਨਹੀਂ ਹੈ! -
Upload to Facebook
ਜ਼ਮੀਨ ਇੰਤਕਾਲ ਦੇ ਬਾਅਦ ਬੰਦੇ ਦੀ ਹੋ ਜਾਂਦੀ ਹੈ ਅਤੇ ਬੰਦਾ ਇੰਤਕਾਲ ਦੇ ਬਾਅਦ ਜ਼ਮੀਨ ਦਾ ਹੋ ਜਾਂਦਾ ਹੈ! -
Upload to Facebook
ਵੱਡੀ ਖ਼ਬਰ: ਹੁਣ ਐਤਵਾਰ ਅਤੇ ਸ਼ਨੀਵਾਰ ਦੁਕਾਨਾਂ ਨਹੀਂ ਖੁੱਲਣਗੀਆਂ। ਬਾਕੀ ਦਿਨ ਬੰਦ ਰਹਿਣਗੀਆਂ। -
Upload to Facebook
ਛੜੇ ਬੰਦੇ ਨੂੰ ਜ਼ਨਾਨੀ ਨਾਲ ਲੜਨ ਦਾ ਤਜ਼ਰਬਾ ਹੀ ਨਹੀਂ ਸੀ। -
Upload to Facebook
ਪੰਜਾਬੀ ਤਾਂ ਕਬੂਤਰ ਤੇ ਕੁੱਤੇ ਲੈਣ ਲੱਗੇ ਵੀ ਨਸਲ ਦੇਖਦੇ ਹਨ! ਬਸ ਲੀਡਰ ਚੁਨਣ ਲੱਗੇ ਬੇੜਾ ਬਹਿ ਜਾਂਦਾ ਇਨ੍ਹਾਂ ਦਾ!