लड़की: तुमने तो कहा था मेरा करोड़ों का कारोबार है! लड़का: करोड़ों का नहीं पकौड़ों का कहा था! |
लड़की: तुम रात को फोन पर बात क्यों नहीं करते? तुम्हारा अलग कमरा नहीं है क्या? लड़का: मुझे घर में रहने देते हैं वो ही बहुत है! |
ਦੋਸਤੋਂ ਜੇ ਸਵੇਰੇ 4-4:30 ਵਜੇ ਦਾਲ ਬਣਾ ਲਈ ਜਾਵੇ ਤਾਂ ਉਸਨੂੰ ਤੜਕੇ ਵਾਲੀ ਦਾਲ ਕਹਿ ਸਕਦੇ ਹਾਂ? |
ਜਿਹੜੇ ਵੀਰਾਂ ਦੇ ਭੂਚਾਲ ਕਰਕੇ ਪੈੱਗ ਡਿੱਗ ਗਏ ਸਨ ਉਨ੍ਹਾਂ ਲਈ ਸਰਕਾਰ ਤੋਂ ਮੁਆਵਜੇ ਦੀ ਮੰਗ ਕਰਦੇ ਹਾਂ! |
लड़का: तुम्हारा कोई बॉयफ्रेंड नहीं है? लड़की: नहीं, मैं इतनी खूबसूरत नहीं दिखती! लड़का: मेरी गर्लफ्रेंड बनोगी? लड़की: इतनी भी बुरी नहीं दिखती! |
ਇਕ ਅੱਥਰੂ ਨੇ ਹਰਿਆ ਕੀਤਾ ਕੋਹਾਂ ਤੀਕਰ ਬੰਜਰ ਸੀ (ਸੁਖਸਾਂਦ) ਪਲਕਾਂ ਤੇ ਇਕ ਬੂੰਦ ਹੀ ਆਈ ਦਿਲ ਵਿਚ ਕੋਈ ਸਮੁੰਦਰ ਸੀ, ਦੇਖਣ ਨੂੰ ਇਕ ਕਤਰਾ ਪਾਣੀ ਕੀ ਕੁਝ ਉਹਦੇ ਅੰਦਰ ਸੀ; ਸੀਨੇ ਖੁੱਭ ਕੇ ਨੈਣੋਂ ਸਿੰਮਿਆ ਕਿਹੋ ਜਿਹਾ ਇਹ ਖੰਜਰ ਸੀ, ਵਿਲਕ ਉੱਠੀਆਂ ਧਰਤੀ ਚੋਂ ਮਾਂਵਾਂ ਪੁੱਤ ਦੇ ਰੋਣ ਦਾ ਮੰਜ਼ਰ ਸੀ; ਤਾਜ ਮੁਕਟ ਸਭ ਕਾਲੇ ਪੈ ਗਏ ਖੁਰਿਆ ਕੂੜ ਅਡੰਬਰ ਸੀ, ਝੂਠੇ ਤਖ਼ਤ ਮੁਨਾਰੇ ਡੁੱਬ ਗਏ ਅੱਥਰੂ ਨਹੀਂ ਸਮੁੰਦਰ ਸੀ; ਉਹ ਤੀਰਥ ਇਸ਼ਨਾਨ ਸੀ ਅੱਥਰੂ ਅੱਖ ਪ੍ਰਭੂ ਦਾ ਮੰਦਰ ਸੀ, ਧੂੜ ਧੁਲ ਗਈ ਰੁੱਖਾਂ ਉੱਤੋਂ ਦੋ ਪਲਕਾਂ ਦੀ ਛਹਿਬਰ ਸੀ; ਇਕ ਅੱਥਰੂ ਸਿਰਲੇਖ ਸੀ ਉਸਦਾ ਕਵਿਤਾ ਵਿਚ ਸਮੁੰਦਰ ਸੀ! ~ ਸੁਰਜੀਤ ਪਾਤਰ |
ਪੰਜਾਬੀ ਤਾਂ ਵਿਜਿਟਰ ਵੀਜੇ ਤੇ ਕੈਨੇਡਾ ਜਾਂ ਅਮਰੀਕਾ ਚਲੇ ਜਾਣ ਤਾਂ PR ਹੋਣ ਤੱਕ ਨਹੀਂ ਮੁੜਦੇ, ਦਿੱਲੀ ਤੋਂ ਕਿਵੇਂ ਖ਼ਾਲੀ ਹੱਥ ਮੁੜ ਜਾਣਗੇ! |
ਪੁੱਛਦਾ ਨਹੀਂ ਕੋਈ ਕਾਂਗਰਸੀਆਂ ਜਾਂ ਅਕਾਲੀਆਂ ਨੂੰ, ਲੋਕ ਮਾਰਦੇ ਸਲੂਟ ਦਿੱਲੀ ਜਾਂਦੀਆਂ ਟਰਾਲੀਆਂ ਨੂੰ! |
लड़की: मैं सिर्फ उससे शादी करुँगी, जिसका कारोबार ऊँचा हो! लड़का: फिर तो मैं बिलकुल सही हूँ, क्योंकि मैं पहाड़ों पे बकरियाँ चराता हूँ! |
ਕਾਹਦੀਆਂ ਨੇ ਸਾਡੀਆਂ ਮਾਘੀਆਂ ਤੇ ਲੋਹੜੀਆਂ, ਆਸ ਦੀਆਂ ਤੰਦਾਂ ਜੇ ਹਕੂਮਤਾਂ ਨੇ ਤੋੜੀਆਂ, ਪੱਤਝੜ ਪਿੱਛੋਂ ਜੋ ਉਮੀਦਾਂ ਮੁੜ ਫੁੱਟੀਆਂ, ਉਸ ਵੇਲੇ ਵੰਡਾਂਗੇ ਜੀ ਗੁੜ ਦੀਆਂ ਰੋੜੀਆਂ! ~ ਗੁਰਭਜਨ ਗਿੱਲ |