-
Upload to Facebook
ਸ਼ੁਕਰ ਕਰ ਦਿੱਲੀਏ ਪੰਜਾਬ ਤੋਂ ਪ੍ਰਾਪਰਟੀ ਡੀਲਰ ਨਹੀਂ ਆਏ!
ਨਹੀਂ ਤਾਂ ਹੁਣ ਤੱਕ ਧਰਨੇ ਵਾਲੀ ਥਾਂ ਕਲੋਨੀਆਂ ਕੱਟ ਦੇਣੀਆਂ ਸੀ! -
Upload to Facebook
ਪਹਿਲਾ ਅੰਦੋਲਨ ਹੈ ਜਿਸਦਾ ਖਾਣ-ਪੀਣ ਦੇਖ ਕੇ ਹੀ ਕੁੱਝ ਲੋਕ ਸੜੀ-ਭੁੱਜੀ ਜਾ ਰਹੇ ਹਨ! -
Upload to Facebook
लड़की: जानू नया लैपटॉप दिलवा दो!
लड़का: क्यों पुराना वाला कहाँ गया?
लड़की: पुराने वाला नया फोन दिला रहा है! ओह सॉरी वो ख़राब हो गया है! -
Upload to Facebook
ਭਾਜਪਾ ਸਾਂਸਦ ਸੰਨੀ ਦਿਓਲ ਨੂੰ ਮਿਲੀ Y ਕੈਟੇਗਰੀ ਦੀ ਸੁਰੱਖਿਆ, ਹੁਣ ਨਾਲ ਹੋਣਗੇ 11 ਜਵਾਨ ਅਤੇ 2 PSO!
ਢਾਈ ਕਿਲੋ ਦੇ ਹੱਥ ਵਾਲੇ ਨੂੰ ਵੀ ਪਈ Y ਲੈਵਲ ਸਕਿਉਰਿਟੀ ਦੀ ਲੋੜ!
ਕਿਉਂਕਿ ਇਸ ਵਾਰ ਪੰਗਾ ਹੈਂਡ ਪੰਪ ਵਾਲਿਆਂ ਨਹੀਂ ਸਬਮਰਸੀਬਲ ਪੰਪ ਵਾਲਿਆਂ ਨਾਲ ਪਿਆ ਹੈ! -
Upload to Facebook
लड़का: हेल्लो अंजली मैं तुम्हारे बिना नहीं रह सकता!
लड़की: पर मैं तो नैना बोल रही हूँ!
लड़का: हाँ तो मैं तुम्हारे बिना भी नहीं रह सकता! -
Upload to Facebook
ਦੇਹਿ ਸ਼ਿਵਾ ਬਰ ਮੋਹਿ ਇਹੈ
ਸ਼ੁਭ ਕਰਮਨ ਤੇ ਕਬਹੂੰ ਨ ਟਰੋਂ!
ਹੇ ਵਾਹਿਗੁਰੂ ਮੈਨੂੰ ਇਹ ਵਰ ਦੇਵੋ, ਕਿ ਮੈਂ ਸ਼ੁੱਭ (ਨੇਕ ਅਤੇ ਭਲਾਈ) ਕੰਮ ਕਰਨ ਲਈ ਕਦੇ ਨਾ ਟਲਾਂ (ਡਰਾਂ)! -
Upload to Facebook
ਗਹਿਣੇ ਤਾਂ ਵਿਕਣ ਲਈ ਹੁੰਦੇ ਹਨ, ਭਾਂਵੇ ਪਾਇਲ ਹੋਵੇ ਜਾਂ ਕੰਗਣਾ!
ਸਮਝ ਗਏ ਕਿ ਨਹੀਂ! -
Upload to Facebook
ਕਿਸਾਨ ਗਾਂ ਪਾਲਦਾ ਹੈ, ਉਸਨੂੰ ਚਾਰਾ ਪਾਉਂਦਾ ਹੈ!
ਤਦ ਜਾ ਕੇ ਉਹ ਗੋਬਰ ਅਤੇ ਮੂਤ ਦਿੰਦੀ ਹੈ!
ਕਿਸਾਨਾਂ ਲਈ ਨਾ ਸਹੀ, ਘੱਟ ਤੋਂ ਘੱਟ ਗੋਬਰ ਤੇ ਮੂਤ ਲਈ ਹੀ ਕਿਸਾਨਾਂ ਦਾ ਸਮਰਥਨ ਕਰਲੋ! -
Upload to Facebook
ਇੱਕ ਗੱਲ ਹੈ ਵੈਸੇ ਜਦੋਂ ਤੱਕ ਪੰਜਾਬ ਵਾਲੇ ਸਾਰਾ ਦਿਨ ਲਾਹਨਤਾਂ ਪਾ ਕੇ ਸੌਣ ਲੱਗਦੇ ਆ, ਉੱਨੇ ਨੂੰ ਕੈਨੇਡਾ, ਅਮਰੀਕਾ ਵਾਲੇ ਉੱਠ ਕੇ ਕਮਰ ਕੱਸ ਕੇ ਸ਼ੁਰੂ ਹੋ ਜਾਂਦੇ ਆ! -
Upload to Facebook
ਭਾਜਪਾ ਦਾ ਹਾਲ ਵੀ ਉਸ ਦਰਜ਼ੀ ਵਾਂਗ ਹੈ ਜੋ ਪਜਾਮਾ ਗ਼ਲਤ ਕੱਟੇ ਜਾਣ ਤੇ ਕੱਛੇ ਦੇ ਹੀ ਫਾਇਦੇ ਦੱਸੀ ਜਾਂਦਾ।