-
Upload to Facebook
ਅੱਜ ਦਾ ਗਿਆਨ:
ਜਿੰਨੀ ਗਹਿਰੀ ਦੋਸਤੀ, ਉੰਨੀਆਂ ਲੁੱਚੀਆਂ ਗੱਲਾਂ! -
Upload to Facebook
ਸਮੇ ਦਾ ਕੁਝ ਪਤਾ ਨੀ ਲੱਗਦਾ ਸਮਾਂ ਕਦੋਂ ਪਲਟੀ ਮਾਰ ਜਾਂਦਾ!
ਸਾਲ ਪਹਿਲਾਂ ਜਿਸ ਗਰਮ ਪਾਣੀ 'ਚ ਨਿੰਬੂ ਪਾ ਕੇ ਹੱਥ ਧੋਂਦੇ ਸੀ, ਉਹ ਸਵੇਰੇ ਸ਼ਾਮ ਪੀ ਰਹੇ ਹਾਂ!
ਜਿਹੜੀ ਚੀਜ਼ ਸ਼ਾਮ ਨੂੰ ਪੀਂਦੇ ਸੀ, ਉਸ ਨਾਲ ਸਵੇਰੇ ਸ਼ਾਮ ਹੱਥ ਧੋ ਰਹੇ ਹਾਂ!
ਇਸੇ ਕਰਕੇ ਕਹਿੰਨਾਂ ਕਿ ਸਮੇਂ ਦੀ ਮਾਰ ਤੋਂ ਡਰ ਕੇ ਚੱਲਿਆ ਕਰੋ... ਕੋਈ ਪਤਾ ਨਹੀਂ ਕਦੋਂ ਚੱਕ ਥੱਲ ਹੋ ਜਾਵੇ!
ਹੱਸਦੇ ਵਸਦੇ ਰਹੋ... ਹੱਥ ਧੋਂਦੇ ਰਹੋ! -
Upload to Facebook
लड़का: अपनी फोटो भेजना।
लड़की: क्यों?
लड़का: ज्यादा खुश मत हो, छोटे भाई को डरा के सुलाना है। -
Upload to Facebook
ਦਿਮਾਗ ਦੀ ਸਮਰੱਥਾ ਲਗਭਗ 2.5 ਪੇਟਾਬਾਈਟ ਹੁੰਦੀ ਹੈ।
1ਪੇਟਾਬਾਈਟ -1000 ਟੇਰਾਬਾਈਟ
1ਟੇਰਾਬਾਈਟ - 1000ਜੀਬੀ
ਮਤਲਬ 16 ਜੀਬੀ ਮੈਮੋਰੀ ਵਾਲੇ ਲਗਭਗ 1 ਲੱਖ 56 ਹਜ਼ਾਰ ਪੈਨ ਡਰਾਈਵ
ਦਿਮਾਗ ਵਿਚ 10000ਕਰੋੜ ਨਿਊਰਾਨਸ ਹੁੰਦੇ ਹਨ।
ਇਨ੍ਹੇ ਸ਼ਕਤੀਸ਼ਾਲੀ ਦਿਮਾਗ ਨੂੰ ਖ਼ਰਾਬ ਕਰਨ ਲਈ ਇੱਕ ਔਰਤ ਕਾਫੀ ਹੈ। ਪਰ ਠੀਕ ਕਰਨ ਲਈ ਤਿੰਨ ਪੈੱਗ।
ਬੱਸ ਏਹੀ ਦੱਸਣਾ ਸੀ। -
Upload to Facebook
लड़की: देखो बाहर बारिश हो रही है, कितना हसीन मौसम है, तुम्हारा क्या प्लान है?
लड़का: मेरा तो वही ₹300 में 1GB 28 दिन के लिए।
लड़की: तू अकेला ही मरेगा। -
Upload to Facebook
ਅਸੀਂ ਧੁੱਪ ਸਮਝੇ ਉਹ ਛਾਂ ਨਿੱਕਲੀ,
ਅਸੀਂ ਮੱਝ ਸਮਝੀ ਉਹ ਗਾਂ ਨਿੱਕਲੀ,
ਬੇੜਾ ਗਰਕ ਹੋ ਜਾਵੇ ਇੰਨਾ ਬਿਊਟੀ ਪਾਰਲਰਾਂ ਦਾ,
ਅਸੀਂ ਕੁੜੀ ਸਮਝੀ ਉਹ ਕੁੜੀ ਦੀ ਮਾਂ ਨਿੱਕਲੀ। -
Upload to Facebook
ਜਨਾਨੀ ਨੂੰ ਖੁਸ਼ ਰੱਖਣਾ ਬੰਦੇ ਲਈ ਸਭ ਤੋਂ ਔਖਾ ਕੰਮ ਹੈ।
ਬੰਦੇ ਦਾ ਕੀ ਹੈ ਇਹ ਤਾਂ ਜਨਾਨੀਆਂ ਨੂੰ ਦੇਖ ਕੇ ਹੀ ਖੁਸ਼ ਹੋ ਜਾਂਦਾ ਹੈ। -
Upload to Facebook
ਦੋਸਤੋ ਅਗਰ ਲਾਕਡਾਉਨ ਵਿੱਚ ਤੁਹਾਨੂੰ ਬਾਹਰ ਜਾਣਾ ਹੈ ਤਾਂ ਚਿੰਤਾ ਅਤੇ ਡਰਨ ਦੀ ਕੋਈ ਲੋੜ ਨਹੀਂ।
ਤੁਹਾਡਾ ਇਕ ਹੀ ਪੰਜਵਾਂ ਹੋਣਾ ਚਾਹੀਦਾ ਹੈ, "ਠੇਕੇ ਤੇ ਚੱਲਾ ਹਾਂ।"
ਪੰਜਾਬ ਸਰਕਾਰ ਤੁਹਾਡੇ ਨਾਲ ਹੈ। -
Upload to Facebook
लड़का: बाबू मुझे कोई सरप्राइस दो!
लड़की: चलो आज तुम्हें अपने दूसरे वाले बॉयफ्रेंड से मिलाती हूँ! -
Upload to Facebook
लड़की (कॉल पर): बेबी मैं अकेली हूं।
लड़का: घबराओ मत कोई अकेला नहीं होता ऊपर वाला सब के साथ होता है।