लड़का: तुम अपना व्हाट्सएप नम्बर देना! लड़की: क्यों? लड़का: वो चमत्कार वाला मैसेज भेजने के लिए एक की कमी पड़ रही हैं! |
लड़की: जानू क्या तुम मेरे लिए ताजमहल बनवाओगे? लड़का: जानू मैं खुद बिना प्लास्टर किए हुए घर में रहता हूँ! |
ਕੋਰੋਨਾ ਤੋਂ ਬਚਣ ਦੇ ਪੰਜਾਬੀ ਤਰੀਕੇ: ਕਿਸੇ ਨਾਲ ਸਿੱਧੇ ਮੂੰਹ ਗੱਲ ਨਾ ਕਰੋ! ਕਿਸੇ ਨੂੰ ਛੇਤੀ ਮੂੰਹ ਨਾ ਲਗਾਓ! ਜਿਸ ਨਾਲ ਮਤਲਬ ਨਹੀਂ ਉਸ ਵਲੋਂ ਮੂੰਹ ਮੋੜ ਲੋ! ਨੀਵਾਂ ਹੋਣ ਦੀ ਲੋੜ ਨਹੀਂ, ਸਦਾ ਆਕੜੇ ਰਹੋ! ਸਿਰਫ ਆਪਣੇ ਨਾਲ ਹੀ ਮਤਲਬ ਰੱਖੋ! ਦਫ਼ਾ ਹੋ, ਪਰਾਂ ਮਰ, ਸ਼ਬਦਾਂ ਦਾ ਵੱਧ ਤੋਂ ਵੱਧ ਇਸਤੇਮਾਲ ਕਰੋ! |
ਠੇਕੇ ਤਾਂ ਖੁੱਲ ਗਏ, ਹੁਣ ਪੇਕੇ ਕਦੋਂ ਖੁੱਲਣਗੇ! |
लड़का: कुछ खाया-पिया करो, सूख कर हड्डी हो गयी हो! लड़की: तभी मैं सोचूं आस-पास कुत्ते क्यों मंडरा रहे हैं! |
ਭਾਰਤ ਵਿੱਚ ਲੋਕਡਾਊਨ ਚਾਦਰੇ (ਧੋਤੀ) ਵਰਗਾ ਹੈ! ਉੱਪਰ ਤੋਂ ਕੱਸ ਕੇ ਬੰਨਿਆ ਹੈ, ਥੱਲੇ ਤੋਂ ਸਾਰਾ ਖੁੱਲਾ ਪਿਆ ਹੈ! |
ਕਿੰਨਾ ਗੂੜਾ ਰਿਸ਼ਤਾ ਹੈ ਦਾਰੂ ਨਾਲ ਖਜਾਨੇ ਦਾ; ਜੇ ਪੀਵੇ ਤਾਂ ਬੰਦਾ ਨੰਗ ਨਾ ਪੀਵੇ ਤਾਂ ਸਰਕਾਰਾਂ। |
ਪੰਜਾਬ ਵਿੱਚ ਕੋਰੋਨਾ ਸਵੇਰੇ 7 ਤੋਂ ਲੈ ਕੇ 11 ਵਜੇ ਤੱਕ ਕੁਝ ਨਹੀਂ ਕਰੇਗਾ! ਸਰਕਾਰ ਦੀ ਕੋਰੋਨਾ ਨਾਲ ਗੱਲ ਹੋ ਗਈ! |
ਦੋਸਤੋਂ ਕਰਫਿਊ ਇੰਨਾ ਕੁ ਖੁੱਲਿਆ ਜਿੰਨ੍ਹੀ ਬਾਬਾ ਰਾਮਦੇਵ ਦੀ ਅੱਖ ਖੁੱਲਦੀ ਹੈ! |
ਪਹਿਲਾਂ 21 ਦਿਨ ਦਾ ਲਾਕਡਾਊਨ ਹੁਣ 19 ਦਿਨ ਦਾ ਲਾਕਡਾਊਨ। ਸਿੱਧਾ - ਸਿੱਧਾ ਕਹਿ ਦਿੰਦੇ, ਦਾਰੂ ਦਾ ਚਲੀਆ ਰੱਖਣਾ ਸੀ। |