sms

लड़का: मुझसे शादी करोगी?
लड़की (गुस्से से): क्या?
लड़का: अच्छी फिल्म है।
लड़की: कुत्ते के बच्चे
लड़का (गुस्से से): क्या कहा?
लड़की: कितने प्यारे होते हैं न!

sms

ਜਿਵੇਂ Bullet ਦੀ ਜਗਹ ਕੋਈ Car ਨਹੀ ਲੈ ਸਕਦਾ;
ਉਦਾਂ ਹੀ ਯਾਰਾਂ ਦੀ ਜਗਹ ਕੋਈ ਨਾਰ ਨਹੀ ਲੈ ਸਕਦੀ।

sms

लड़का: बादल गरजे तो तेरी याद आती है, सावन आने से तेरी याद आती है, बारिश की बूंदों में तेरी याद आती है।
लड़की: पता है तेरी छतरी मेरे पास पड़ी है, लौटा दूंगी, मर मत।

sms

ਨਾ ਪੁੱਛ ਤੇਰੀ ਜੁਦਾਈ ਦੇ ਲਮਹੇ ਮੈਂ ਕਿੱਦਾਂ ਬਿਤਾਏ;
ਪਾਣੀ ਵਿਚ Surf ਘੋਲ ਕੇ ਪਾਇਪ ਨਾਲ ਬੁਲਬੁਲੇ ਫੁਲਾਏ।

लड़का: मैडम यह रिचार्ज की दूकान कहाँ है?
लड़की: पता नहीं मैं तो लड़कों से करवा लेती हूँ।

ਲੜਕੀ: ਜਾਨ ਤੁਸੀਂ ਮੈਨੂੰ ਕਿੰਨਾ ਪਿਆਰ ਕਰਦੇ ਹੋ?
ਲੜਕਾ: ਜਿੰਨਾ ਤੂੰ ਮੈਨੂੰ ਕਰਦੀ ਹੈਂ।
ਲੜਕੀ: ਮਤਲਬ ਤੁਸੀਂ ਵੀ ਟਾਇਮ ਪਾਸ ਕਰ ਰਹੇ ਹੋ।

ਪੰਜਾਬ ਵਿਚ ਤਿੰਨ ਤਰ੍ਹਾਂ ਦੇ ਲੋਕ ਰਹਿੰਦੇ ਹਨ
1. Singer
2. Actor
3. Canada ਜਾਣ ਵਾਲੇ

ਮੈਂ ਦਰਵਾਜ਼ਾ ਖੋਲਿਆ ਤਾਂ ਉਨ੍ਹਾ ਦੀਆਂ ਅੱਖਾਂ ਚ ਹੰਝੂ ਤੇ ਚਿਹਰੇ ਤੇ ਖੁਸ਼ੀ ਸੀ...
.
.
.
.
.
ਸਾਹਾਂ ਚ ਸਾਹ ਤੇ ਦਿਲ ਚ ਬੇਬਸੀ ਸੀ
.
.
.
.
.
.
ਕਮਲੀ ਨੇ ਪਹਿਲਾਂ ਨਹੀ ਦਸਿਆ ਕਿ ਦਰਵਾਜ਼ੇ ਚ ਉਂਗਲੀ ਫਸੀ ਸੀ।

sms

लड़का: तुम बहुत खूबसूरत हो।
लड़की: ओह जानू।
लड़का: तुम तो बिल्कुल परियों जैसी हो।
लड़की: सच में?
लड़का: हाँ।
लड़की: और क्या कर रहे हो अभी?
लड़का: मज़ाक।

sms

लड़का: तुम्हारे दांत तो सितारों जैसे हैं।
लड़की: ओह सच में?
लड़का: हाँ बिल्कुल सितारों जैसे एक दूसरे से दूर दूर।

End of content

No more pages to load

Next page