sms

ਸਿਰਿ ਸਿਰਿ ਰਿਜਕੁ ਸੰਬਾਹੇ ਠਾਕੁਰੁ ਕਾਹੇ ਮਨ ਭਉ ਕਰਿਆ।।੨।।
For each and every person, our Lord and Master provides sustenance. Why are you afraid, O mind?
Sri Guru Granth Sahib Ji - Ang 10

sms

ਜੋ ਹੋਆ ਹੋਵਤ ਸੋ ਜਾਨੈ।।
ਪ੍ਰਭ ਅਪਨੇ ਕਾ ਹੁਕਮੁ ਪਛਾਨੈ।।

God's devotees know that everything happens according to God's Will;
They accept everything as God's Will!
~ Guru Arjan Dev Ji: SGGS Ji: 286

sms

ਸਤਿਗੁਰੁ ਹੋਇ ਦਇਆਲੁ ਤਾ ਹਰਿ ਰੰਗੁ ਮਾਣੀਐ।।
When the true Guru is merciful, you will enjoy the Lord's love!
~ Guru Amar Daas Ji: SGGS Ji: 149

sms

ਮਨਮੁਖ ਸਉ ਕਰਿ ਦੋਸਤੀ ਸੁਖ ਕਿ ਪੁਛਿਹ ਮਿਤ।।
ਗੁਰਮੁਖ ਸਉ ਕਰਿ ਦੋਸਤੀ ਸਤਿਗੁਰ ਲਾਇ ਚਿਤੁ।।

If you make friends with the self-willed Manmukhs,
O friend, who can you ask for peace?
Make friends with the Gurmukhs,
And focus your consciousness on the True Guru!

sms

ਜਬ ਲਗੁ ਮੇਰੀ ਮੇਰੀ ਕਰੈ।।
ਤਬ ਲਗੁ ਕਾਜੁ ਏਕੁ ਨਹੀਂ ਸਰੈ।।
ਜਬ ਮੇਰੀ ਮੇਰੀ ਮਿਟਿ ਜਾਇ।।
ਤਬ ਪ੍ਰਭ ਕਾਜੁ ਸਵਾਰਿਹ ਆਇ।।

As long as he cries out, "Mine! Mine!, none of his tasks is accomplished. When such possessiveness is erased & removed, then God comes and resolves his affairs!"
~ Guru Arjan Dev Ji: SGGS Ji: 1160

sms

ਦੁਖ ਤਿਸੈ ਪਹਿ ਆਖੀਅਹਿ ਸੁਖ ਜਿਸੈ ਹੀ ਪਾਸਿ।।
Tell your troubles to the One who is the source of all comfort!

sms

ਹਮ ਮੂਰਖ ਮੂਰਖ ਮਨ ਮਾਹਿ।।
ਹਉਮੈ ਵਿਚਿ ਸਭ ਕਾਰ ਕਮਾਹਿ।।

We all are ignorant; ignorance fills our minds.
Because we do all our deeds in ego.
~ Guru Amar Dass Ji: SGGSJI - 666

sms

ਨਾ ਓਹਿ ਮਰਹਿ ਨ ਠਾਗੇ ਜਾਹਿ।।v ਜਿਨ ਕੈ ਰਾਮੁ ਵਸੈ ਮਨ ਮਾਹਿ।।

Neither spiritual death nor deception of vices comes to those, within whose minds the Lord abides.
~ Guru Nanak Dev Ji: SGGS Ji - 08

sms

ਗੁਰਿ ਕਹਿਆ ਜੋ ਹੋਇ ਸਭੁ ਪ੍ਰਭ ਤੇ।।
ਤਬ ਕਾੜਾ ਛੋਡਿ ਅਚਿੰਤ ਹਮ ਸੋਤੇ।।

The Guru says that whatever happens is all by God's will.
So I have abandoned sadness and now I sleep without anxiety!
~ Guru Arjan Dev Ji: SGGS Ji: 1140

sms

ਲਾਜ ਮਰੰਤੀ ਮਰਿ ਗਈ ਘੂਘਟੂ ਖੋਲਿ ਚਲੀ।।
ਸਾਹੁ ਦਿਵਾਨੀ ਬਾਵਰੀ ਸਿਰ ਤੇ ਸੰਕ ਟਲੀ।।

My shyness and hesitation have died and gone, and I walk with my face unveiled. The confusion and doubt from my crazy mother-in-law has been removed from over my head.
~ Sri Guru Granth Sahib Ji: 929