Izhar Pe Bhaari Hai Khamoshi Ka Takallum;
Harfon Ki Zaban Aur Hai Aankhon Ki Zaban Aur!
ਉਹਨੂੰ ਦਿੱਲ ਵਿੱਚ ਵਸਾ ਕੇ ਵੇਖਾਂਗੇ,
ਇਹ ਸਿਆਪਾ ਵੀ ਪਾਕੇ ਵੇਖਾਂਗੇ;
ਆਈ ਲਵ ਯੂ ਵੀ ਵੇਖੀਏ ਕਹਿ ਕੇ,
ਫੇਰ ਗਾਲਾ ਵੀ ਖਾ ਕੇ ਵੇਖਾਂਗੇ;
ਚੰਨ ਤਾਰੇ ਤਾ ਤੋੜਨੇ ਮੁਸ਼ਕਿਲ,
ਆਪਾ ਚੰਦ ਕੋਈ ਚੜਾ ਕੇ ਵੇਖਾਂਗੇ
Aaj Pee Lene De Jee Lene De Mujhko Saqi;
Kal Meri Raat Khuda Jaane Kahan Guzregi!
ਟੁਟਿਆ ਦਿੱਲ ਤੇ ਚੀਸਾ ਅੰਦਰ ਪੈਂਦੀਆ ਨੇ; ਸੱਟ ਮੇਰੀ ਭਾਰੀ ਸੱਜਣਾ ਇੱਕ ਦੂਜੇ ਨੂੰ ਕਹਿੰਦੀਆ ਨੇ! ਦਿੱਲ ਚੋ ਤਾ ਕਡ ਦਿੱਤਾ ਪਰ ਦਿਮਾਗ ਹਲੇ ਵੀ ਯਾਦਾ ਵਿੱਚ ਖੋਇਆ ਹੋਇਆ ਏ; ਦੱਸਣ ਨੂੰ ਬਹੁਤਾ ਕੁੱਛ ਨੀ ਬਸ ਇੰਨਾ ਸਮਝਲੇ ਕੁਲਜੀਤ ਦਰਦਾ ਨਾਲ ਭਰਿਆ ਹੋਇਆ ਏ!
ਚੰਗਾ ਹੁੰਦਾ ਤੇਨੂੰ ਦਿੱਲ ਨਾ ਦਿੰਦੇ;
ਜੇ ਦਿੱਲ ਦਿੱਤਾ ਫੇਰ ਢਿੱਲ ਨਾ ਦਿੰਦੇ|
ਤੇਰੀ ਥਾਂ ਜੇ ਕੋਈ ਹੋਰ ਹੁੰਦਾ;
ਕਸਮੇ ਰੱਬ ਦੀ ਛਿੱਲ ਨਾ ਦਿੰਦੇ|
Yahan Libas Ki Keemat Hai Aadmi Ki Nahi;
Mujhe Gilas Bade De Sharab Kam Kar De!
Tera Afsana Ched Kar Koi,
Aaj Jagega Raat-Bhar Koi;
Aise Wo Dil Ko Tod Deta Hai,
Dil Na Ho Jaise Ho Samar Koi!
Na Koi Vaada Na Koi Yaqeen Na Koi Umeed;
Magar Humein To Tera Intezar Karna Tha!
Humein Bhi Aaj Hi Karna Tha Intezar Us Ka;
Use Bhi Aaj Hi Sab Vaade Bhool Jaane The!
Thehri Thehri Si Zindagi Kyon Hai,
Meri Aankhon Mein Ye Nami Kyon Hai;
Jis Ko Aankho Se Door Rakhna Tha,
Aaj Qurbat Mein Phir Vahi Kyon Hai!