
ਜਿੱਥੇ - ਜਿੱਥੇ ਉਸਨੇ ਕਦਮ ਰੱਖੇ ਅਸੀਂ ਉਹ ਧਰਤੀ ਚੁੰਮ ਲਈ,
ਪਰ ਉਹਬਾਂਦਰੀ ਜਿਹੀ ਸਾਡੇ ਘਰ ਆ ਕੇ ਕਹਿੰਦੀ,
'ਆਂਟੀ ਤੁਹਾਡਾ ਮੁੰਡਾ ਮਿੱਟੀ ਖਾਂਦਾ'।

ਬੁੱਲੇ ਸ਼ਾਹ ਰੰਗ ਫਿੱਕੇ ਪੈ ਗਏ ਤੇਰੇ ਬਾਝੋਂ ਸਾਰੇ;
ਤੂੰ ਤੂੰ ਕਰਕੇ ਜਿੱਤ ਗਏ ਸੀ ਮੈਂ ਮੈਂ ਕਰਕੇ ਹਾਰੇ।
ਪੰਜਾਬੀ ਆਪਣੀ ਮੋਟੀ ਘਰਵਾਲੀ ਨੂੰ ਚੁੱਪ ਕਰਵਾਣ ਲਈ ਕੀ ਕਹਿੰਦੇ ਹਨ?
.
.
.
.
.
.
.
.
'MOTOROLA' ਨਾ ਪਾ।
ਬੁੱਲੇ ਸ਼ਾਹ ਇਥੇ ਸੱਬ ਮੁਸਾਫ਼ਿਰ ਕਿਸੇ ਨਾ ਇਥੇ ਰਹਿਣਾ;
ਆਪੋ ਆਪਣੀ ਵਾਟ ਮੁਕਾ ਕੇ ਸੱਬ ਨੂੰ ਮੁੜਨਾ ਪੈਣਾ।

ਨਮਕ ਵਰਗੀ ਹੋ ਗਈ ਹੈ ਜ਼ਿੰਦਗੀ,
ਲੋਕ ਸਵਾਦ ਅਨੁਸਾਰ ਵਰਤ ਲੈਂਦੇ ਹਨ।

ਅਸੀਂ ਧੁੱਪ ਸਮਝੇ ਓਹ ਛਾਂ ਨਿਕਲੀ;
ਅਸੀਂ ਸ਼ੇਰਨੀ ਸਮਝੇ ਓਹ ਗਾਂ ਨਿਕਲੀ';
ਬੇੜਾ ਗਰਕ ਹੋ ਇਨਹਾ ਬੀਓਟੀ ਪਾਰਲਰਾਂ ਦਾ;
ਅਸੀਂ ਕੁੜੀ ਸਮਝੇ ਤੇ ਓਹ ਕੁੜੀ ਦੀ ਮਾਂ ਨਿਕਲੀ।

ਜ਼ਮੀਨ ਬੰਜਰ ਅਤੇ ਔਲਾਦ ਕੰਜਰ ਰੱਬ ਕਿਸੇ ਨੂੰ ਨਾ ਦੇਵੇ।
ਜਿੰਦਗੀ ਵਿੱਚ ਜੇਕਰ ਬਹੁਤ ਪਰੇਸ਼ਾਨ ਹੋ ਤਾਂ ਇੱਕ ਲੰਬੀ ਰੱਸੀ ਲਵੋ ਤੇ ਇੱਕ ਦੱਰਖਤ ਨਾਲ ਬੰਨ ਦਿਉ
.
.
.
.
.
.
.
.
.
.
.
.
.
.
.
.
.
.
ਨਾਂ... ਨਾਂ... ਨਾਂ... ਖੁਦਕੁਸ਼ੀ ਨਹੀਂ ਕਰਨੀ, ਵਿੱਚ ਇੱਕ ਫੱਟੀ ਪਾਉ, ਪੀਂਘ ਬਣਾਉ ਤੇ ਝੂਟੇ - ਮਾਟੇ ਲਵੋ।
ਦੁਨੀਆ ਦੇ ਰੌਲੇ - ਰੱਪੇ ਤਾਂ ਮੁੱਕਣੇ ਹੀ ਨਹੀ।

ਮਹਿੰਗੀ ਘੜੀ ਰੱਬ ਸੱਭ ਨੂੰ ਦੇਵੇ,
ਪਰ ਔਖੀ ਘੜੀ ਰੱਬ ਕਿਸੇ ਨੂੰ ਨਾ ਦੇਵੇ।

ਗਾਣਾ ਭਾਵੇਂ ਹਿੰਦੀ ਹੋਵੇ ਭਾਵੇਂ ਅੰਗ੍ਰੇਜੀ - ਪੰਜਾਬੀਆਂ ਨੇ ਪਾਉਣਾ ਭੰਗੜਾ ਹੀ ਹੁੰਦਾ ਹੈ।