sms

ਫਿਕਰ ਕਰੇਂਦੇ ਬਾਵਰੇ ਤੇ ਜਿਕਰ ਕਰੇਂਦੇ ਸਾਧ;
ਉੱਠ ਫਰੀਦਾ ਜਿਕਰ ਕਰ ਤੇ ਫਿਕਰ ਕਰੇਗਾ ਆਪ!

sms

ਜਾਤ ਨਾ ਪੁਛੋ ਸਾਧੂ ਦੀ ਬਸ ਲੈ ਲਵੋ ਗਿਆਨ;
ਜਿਹੜੀ ਮਿਲਦੀ ਪੀ ਲਵੋ ਢੱਠੇ ਖੂਹ ਚ ਜਾਵੇ ਬ੍ਰਾਂਡ!

sms

ਮੋਦੀ ਜੀ ਤੁਸੀਂ ਪਹਿਲਾਂ ਕਿਉਂ ਨਹੀਂ ਦੱਸਿਆ ਕਿ ਐਤਵਾਰ ਨੂੰ ਕੋਰੋਨਾ ਦਾ ਹੈਪੀ ਬਰਥ ਡੇ ਹੈ!

sms

ਯਾਦ ਰਹੇ 5 ਅਪ੍ਰੈਲ ਨੂੰ ਜੁਗਨੂੰ ਬਣ ਕੇ ਬਨੇਰਿਆਂ ਤੇ ਸਿਰਫ ਖੜੇ ਹੋਣਾ, ਉਡਣਾ ਨਹੀਂ, ਨਹੀਂ ਤਾਂ ਖੰਭ ਛਿੱਲੇ ਜਾਣਗੇ!
~ ਵਲੋਂ ਪੰਜਾਬ ਪੁਲਿਸ

sms

ਮਰਦਾਂ ਦਾ ਦਰਦ
ਇੱਕ ਕਰੋਨਾ,ਦੂਜਾ ਕਰਫਿਊ,ਤੀਜਾ ਮੀਂਹ, ਚੌਥਾ ਠੇਕੇ ਬੰਦ,ਪੰਜਵਾਂ  ਨਰਾਤੇ, ਛੇਵਾ ਹਰ ਵੇਲੇ ਜਨਾਨੀ ਦੀ ਨਿਗਾ ਵਿਚ!
ਜਵਾਂ ਮਾਰਤੇ ਰੱਬ ਨੇ

sms

ਬੜਾ ਮਾੜਾ ਟਾਈਮ ਆ, ਬੰਦਾ ਰੁੱਸ ਕੇ ਠੇਕੇ ਨਹੀਂ ਜਾ ਸਕਦਾ ਤੇ ਜਨਾਨੀ ਰੁੱਸ ਕੇ ਪੇਕੇ ਨਹੀਂ ਜਾ ਸਕਦੀ!
#ਕੋਰੋਨਾ ਵਾਇਰਸ

sms

ਪੁਲਿਸ-ਕਿੱਥੇ ਚੱਲਿਆਂ? ਤੈਨੂੰ ਪਤਾ ਨੀਂ ਕਰਫਿਊ ਲੱਗਿਆ।
ਬੰਦਾ: ਮੈਂ ਤਾਂ ਜੀ ਮੂਵ ਲੈਣ ਚੱਲਿਆਂ, ਕਰਫਿਊ ਦਾ ਪਤਾ ਤਾਂ ਪਿਛਲੇ ਨਾਕੇ ਤੇ ਈ ਲੱਗ ਗਿਆ ਸੀ।

sms

ਪੰਜਾਬ  ਦੁਨੀਆ ਚ ਪਹਿਲੀ ਸਟੇਟ ਬਣ ਗਈ ਜਿੱਥੇ ਕਰੋਨਾ ਡਾਕਟਰਾਂ ਤੋਂ ਨਹੀਂ ਪੰਜਾਬ ਪੁਲਸ ਤੋਂ ਕਾਬੂ ਆਇਆ!

sms

एक लड़की मुझसे बोली, "मैं तुझे छोड़ दूंगी!"
मैं बोला, "नहीं मेरे पास गाड़ी है! मैं खुद चला जाँऊगा!"
सही किया ना मैंने!

sms

लड़की: तुम क्या काम करते हो?
लड़का: न्यूज़ पेपर में जॉब करता था लेकिन अभी छोड़ दिया!
लड़की: न्यूज़ पेपर की जॉब तो अच्छी होती है! क्यों छोड़ दी?
लड़का: अब इतनी ठण्ड में कौन सुबह-सुबह अखबार बांटने जाए!

End of content

No more pages to load

Next page