sms

ਸਭਨੀ ਛਾਲਾ ਮਾਰੀਆ ਕਰਤਾ ਕਰੇ ਸੁ ਹੋਇ!!

Everyone makes the attempt, but that alone happens which the creator Lord does.
~ Guru Nanak Dev Ji: SGGS Ji: 469

sms

ਕਹਤੁ ਕਬੀਰੁ ਕੋਈ ਨਹੀਂ ਤੇਰਾ।।
ਹਿਰਦੈ ਰਾਮੁ ਕੀ ਨ ਜਪਹਿ ਸਵੇਰਾ।।

Says Kabeer, no one truly belongs to you. (Only God is your True Companion).
Why not chant His Name in your heart, when you still have time?
~ Bhagat Kabeer Ji: SGGS Ji: 656

sms

ਖੁਦੀ ਮਿਟੀ ਤਬ ਸੁਖ ਭਏ ਮਨ ਤਨ ਭਏ ਅਰੋਗ।।

ਜਦੋਂ ਅੰਦਰੋਂ ਮੈਂ ਮੇਰੀ ਹਉਮੈ ਦੂਰ ਹੋ ਜਾਂਦੀ ਹੈ, ਉਦੋਂ ਆਤਮਿਕ ਆਨੰਦ ਮਿਲਦਾ ਹੈ,
ਜਿਸਦੀ ਬਰਕਤਿ ਨਾਲ ਇਸ ਦਾ ਮਨ ਤੇ ਤਨ ਨਰੋਏ ਹੋ ਜਾਂਦੇ ਹਨ।

When selfishness is erased, peace comes,
And the mind and body are healed!

sms

ਅੰਮ੍ਰਿਤ ਹਰਿ ਕਾ ਨਾਮੁ ਹੈ ਵਰਸੈ ਕਿਰਪਾ ਧਾਰਿ।।

The Name of the Lord is Ambrosial Nectar;
the Lord showers His Grace, and it rains down!
~ Sri Guru Granth Sahib Ji - Ang: 1281

sms

ਹਰਿ ਜਨ ਸਿਮਰਹੁ ਹਿਰਦੈ ਰਾਮ!!
ਹਰਿ ਜਨ ਕਉ ਅਪਦਾ ਨਿਕਟਿ ਨ ਆਵੈ ਪੂਰਨ ਦਾਸ ਕੇ ਕਾਮ!!

ਹੇ ਪ੍ਰਭੂ ਦੇ ਪਿਆਰਿਓ! ਆਪਣੇ ਹਿਰਦੇ ਵਿੱਚ ਪ੍ਰਭੂ ਦਾ ਨਾਮ ਸਿਮਰਿਆ ਕਰੋ!ਕੋਈ ਭੀ ਬਿਪਤਾ ਪ੍ਰਭੂ ਦੇ ਸੇਵਕਾਂ ਦੇ ਨੇੜੇ ਨਹੀਂ ਆਉਂਦੀ, ਸੇਵਕਾਂ ਦੇ ਸਾਰੇ ਕੰਮ ਸਿਰੇ ਚੜ੍ਹਦੇ ਰਹਿੰਦੇ ਹਨ!

sms

ਸੋ ਸਤਿਗੁਰੁ ਪਿਆਰਾ ਮੇਰੇ ਨਾਲਿ ਹੈ, ਜਿਥੈ ਕਿਥੈ ਮੈਨੋ ਲਏ ਛਡਾਈ।।
That Beloved True Guru is always with me; wherever I may be, He will save me.
~ Guru Amar Daas Ji: SGGS Ji: 588

sms

ਪਹਿਲਾ ਮਰਣੁ ਕਬੂਲਿ ਜੀਵਣ ਕੀ ਛਡਿ ਆਸ।।
ਹੋਹੁ ਸਭਨਾ ਕੀ ਰੇਣੁਕਾ ਤਉ ਆਉ ਹਮਾਰੈ ਪਾਸਿ।।

First, accept death, and give up any hope of life.
Become the dust of the feet of all; and then, you may come to me!
~ Guru Arjan Dev Ji: SGGS Ji: 1102

sms

ਜਹ ਮਾਤ ਪਿਤਾ ਸੁਤ ਮੀਤ ਨ ਭਾਈ।।
ਮਨ ਊਹਾ ਨਾਮੁ ਤੇਰੈ ਸੰਗਿ ਸਹਾਈ।।

Where there is no mother, father, children, friends or siblings - O my mind, there only the name of the Lord, shall be with you as your help and support.
Sri Guru Granth Sahib Ji: Ang 264

sms

ਬੰਦੇ ਖੋਜੁ ਦਿਲ ਹਰ ਰੋਜ਼ ਨਾ ਫਿਰੁ ਪਰੇਸਾਨੀ ਮਾਹਿ।।
ਇਹ ਜੁ ਦੁਨੀਆ ਸਿਹਰੁ ਮੇਲਾ ਦਸਤਗੀਰੀ ਨਾਹਿ ।।੧।।

O human being, search your own heart every day and do not wander around in confusion.
This world is just a magic show; you will not get anything from it.
~ Bhagat Kabir Ji - SGGS JI: 727

sms

ਮੈਂ ਨਿਰਗੁਣਿਆਰੇ ਕੋ ਗੁਣ ਨਾਹੀ ਆਪੇ ਤਰਸੁ ਪਇਓਈ।।

I am unworthy. I have no worth or virtue at all.
O Lord! You have taken pity on me!
~ Guru Arjan Dev Ji: SGGSJI-1429